comparemela.com

Latest Breaking News On - ਤ ਲ ਬ ਨ - Page 1 : comparemela.com

ਤਾਲਿਬਾਨ ਦਾ ਪਾਕਿ ਨੂੰ ਕਰਾਰਾ ਜਵਾਬ, ਕਿਹਾ-TTP ਤੁਹਾਡੀ ਸਮੱਸਿਆ, ਇਸ ਨੂੰ ਖੁਦ ਹੱਲ ਕਰੋ

ਤਾਲਿਬਾਨ ਨੇ ਪਾਕਿਸਤਾਨ ਸਰਕਾਰ ਨੂੰ ਕਰਾਰਾ ਝਟਕਾ ਦਿੰਦੇ ਹੋਏ ਸਾਫ ਕਰ ਦਿੱਤਾ ਹੈ ਕਿ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਉਹਨਾਂ ਦੀ ਸਮੱਸਿਆ ਨਹੀਂ ਹੈ।ਇਸ ਮੁੱਦੇ ਨੂੰ ਪਾਕਿਸਤਾਨ ਨੂੰ ਖੁਦ ਹੱਲ ਕਰਨਾ ਹੋਵੇਗਾ, ਨਾ ਕਿ ਅਫਗਾਨਿਸਤਾਨ ਨੂੰ। ਇਹ ਬਿਆਨ ਖੁਦ ਤਾਲਿਬਾਨ ਦੇ ਬੁਲਾਰੇ ਜਬੀਉੱਲਾਹ ਮੁਜਾਹਿਦ ਨੇ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਟੀ.ਟੀ.ਪੀ. ਨਾਲ ਪਾਕਿਸ

ਤਾਲਿਬਾਨ ਅਤੇ ਪੰਜਸ਼ੀਰ ਘਾਟੀ ਦੇ ਲੜਾਕੇ ਇਕ-ਦੂਸਰੇ ਤੇ ਹਮਲਾ ਨਹੀਂ ਕਰਨ ਤੇ ਸਹਿਮਤ

ਤਾਲਿਬਾਨ ਅਤੇ ਨਾਰਦਨ ਅਲਾਇੰਸ ਨੇ ਵੀਰਵਾਰ ਨੂੰ ਇਕ ਵੱਡੇ ਘਟਨਾਚੱਕਰ ਵਿਚ ਇਕ-ਦੂਸਰੇ ’ਤੇ ਹਮਲਾ ਨਾ ਕਰਨ ’ਤੇ ਸਹਿਮਤੀ ਪ੍ਰਗਟਾਈ ਹੈ। ਤਾਲਿਬਾਨ ਅਤੇ ਨਾਰਦਨ ਅਲਾਇੰਸ ਦੇ ਦੋ ਵਫਦਾਂ ਵਿਚਾਲੇ ਅਫਗਾਨਿਸਤਾਨ ਦੇ ਪਰਵਾਨ ਸੂਬੇ ਤੇ ਚਰਿਕਰ ਵਿਚ ਪਿਛਲੇ ਦੋ ਦਿਨਾਂ ਤੋਂ ਮੀਟਿੰਗ ਹੋ ਰਹੀ ਹੈ।

ਤਾਲਿਬਾਨ ਦੀਆਂ ਅਧਿਕਾਰਤ ਵੈੱਬਸਾਈਟਸ ਇੰਟਰਨੈੱਟ ਤੋਂ ਗਾਇਬ

ਤਾਲਿਬਾਨ ਵਲੋਂ ਅਫਗਾਨ ਅਤੇ ਦੁਨੀਆ ਦੇ ਲੋਕਾਂ ਨੂੰ ਆਪਣੇ ਅਤੇ ਆਪਣੀ ਜਿੱਤ ਬਾਰੇ ਅਧਿਕਾਰਕ ਸੰਦੇਸ਼ ਦੇਣ ਵਾਲੀ ਵੈੱਬਸਾਈਟਸ ਸ਼ੁੱਕਰਵਾਰ ਨੂੰ ਅਚਾਨਕ ਇੰਟਰਨੈੱਟ ਦੀ ਦੁਨੀਆ ਤੋਂ ਗਾਇਬ ਹੋ ਗਈ।ਇਸਨੂੰ ਤਾਲਿਬਾਨ ਦੀ ਆਨਲਾਈਨ ਮਾਧਿਅਮ ਨਾਲ ਲੋਕਾਂ ਤੱਕ ਪਹੁੰਚ ਨੂੰ ਰੋਕਣ ਦੀ ਕੋਸ਼ਿਸ਼ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ।

ਬਾਈਡੇਨ ਦੀ ਚਿਤਾਵਨੀ: ਤਾਲਿਬਾਨ ਨੇ ਕੋਈ ਗੜਬੜੀ ਕੀਤੀ ਤਾਂ ਦੇਵਾਂਗੇ ਸਖ਼ਤ ਜਵਾਬ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ ’ਤੇ ਉਸ ਦੀਆਂ ਮੁਹਿੰਮਾਂ ’ਤੇ ਕੋਈ ਗੜਬੜੀ ਕੀਤੀ ਗਈ ਜਾਂ ਅਮਰੀਕੀ ਫੋਰਸਾਂ ’ਤੇ ਹਮਲਾ ਹੋਇਆ ਤਾਂ ਉਸ ਨੂੰ ਇਸਦਾ ਜਵਾਬ ਦਿੱਤਾ ਜਾਏਗਾ।

ਕੁੜੀਆਂ ਦੇ ਟੁਕੜੇ ਕਰ ਕੁੱਤਿਆਂ ਨੂੰ ਖੁਆਉਂਦਾ ਹੈ ਤਾਲਿਬਾਨ, ਜ਼ਿੰਦਾ ਬਚੀ ਬੀਬੀ ਨੇ ਸੁਣਾਈ ਹੱਡਬੀਤੀ

ਤਾਲਿਬਾਨੀ ਅੱਤਵਾਦੀਆਂ ਤੋਂ ਵਾਲ-ਵਾਲ ਬੱਚੀ ਖਤੇਰਾ ਕਹਿੰਦੀ ਹੈ ਕਿ ਅਫ਼ਗਾਨਿਸਤਾਨ ਵਿਚ ਹੁਣ ਮਨੁੱਖੀ ਅਧਿਕਾਰ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਹੈ, ਕਿਉਂਕਿ ਤਾਲਿਬਾਨੀ ਰਾਜ ਵਿਚ ਅਫ਼ਗਾਨੀ ਬੀਬੀਆਂ ਨੂੰ ਮਾਸ ਦੇ ਟੁਕੜੇ ਤੋਂ ਜ਼ਿਆਦਾ ਕੁੱਝ ਨਹੀਂ ਸਮਝਿਆ ਜਾ ਰਿਹਾ। ਅਫ਼ਗਾਨੀ ਬੀਬੀਆਂ ਨੂੰ ਤਾਲਿਬਾਨੀਆਂ ਨੂੰ ਜਦੋਂ ਸਜ਼ਾ ਦੇਣੀ ਹੁੰਦੀ ਹੈ ਤਾਂ ਉਹ ਉਨ੍ਹਾਂ ਨਾਲ ਨਾ ਸਿਰਫ਼ ਬਦਸਲੂਕੀ

© 2025 Vimarsana

vimarsana © 2020. All Rights Reserved.