comparemela.com

ਜ ਅ ਬ ਈਡ ਨ News Today : Breaking News, Live Updates & Top Stories | Vimarsana

ਕੋਵਿਡ-19 : ਅਮਰੀਕਾ ਚ ਇਨਫੈਕਸ਼ਨ ਅਤੇ ਮੌਤ ਦੇ ਮਾਮਲੇ ਵਧੇ, ਬਾਈਡੇਨ ਨੇ ਲੋਕਾਂ ਨੂੰ ਕੀਤੀ ਇਹ ਅਪੀਲ

ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਾਰਚ ਦੇ ਬਾਅਦ ਤੋਂ ਪਹਿਲੀ  ਵਾਰ ਇਕ ਦਿਨ ਵਿਚ ਔਸਤਨ 1,900 ਤੋਂ ਵੱਧ ਮਰੀਜ਼ਾਂ ਦੀ ਮੌਤ ਹੋਈ। ਇਸ ''ਤੇ ਮਾਹਰਾਂ ਦਾ ਕਹਿਣਾ ਹੈ ਕਿ ਇਹ ਇਨਫੈਕਸ਼ਨ ਇਕ ਵੱਖਰੇ ਸਮੂਹ ਮਤਲਬ ਟੀਕੇ ਦੀ ਖੁਰਾਕ ਨਾ ਲੈਣ ਵਾਲੇ 7.1 ਕਰੋੜ ਅਮਰੀਕੀਆਂ ਨੂੰ ਆਪਣਾ ਨਿਸ਼ਾਨਾ ਬਣਾ ਰਿਹਾ ਹੈ।

ਬਾਈਡੇਨ ਦੀ ਚਿਤਾਵਨੀ: ਤਾਲਿਬਾਨ ਨੇ ਕੋਈ ਗੜਬੜੀ ਕੀਤੀ ਤਾਂ ਦੇਵਾਂਗੇ ਸਖ਼ਤ ਜਵਾਬ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਤਾਲਿਬਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਕਾਬੁਲ ਹਵਾਈ ਅੱਡੇ ’ਤੇ ਉਸ ਦੀਆਂ ਮੁਹਿੰਮਾਂ ’ਤੇ ਕੋਈ ਗੜਬੜੀ ਕੀਤੀ ਗਈ ਜਾਂ ਅਮਰੀਕੀ ਫੋਰਸਾਂ ’ਤੇ ਹਮਲਾ ਹੋਇਆ ਤਾਂ ਉਸ ਨੂੰ ਇਸਦਾ ਜਵਾਬ ਦਿੱਤਾ ਜਾਏਗਾ।

ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ ਮਹਾਨ ਦੋਸਤ

ਭਾਰਤ ਅੱਜ ਮਤਲਬ 15 ਅਗਸਤ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਰੀਫ਼ ਕੀਤੀ ਹੈ। ਨਾਲ ਹੀ ਉਹਨਾਂ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ

ਬਾਈਡੇਨ ਨੇ ਓਲੰਪਿਕ ਦੇ ਖਿਡਾਰੀਆਂ ਦੀ ਕੀਤੀ ਤਾਰੀਫ਼

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਕੋਰੋਨਾ ਵਾਇਰਸ ਦੀਆਂ ਚੁਣੌਤੀਆਂ ਦੇ ਬਾਵਜੂਦ ਮਨੋਬਲ ਬਣਾਏ ਰੱਖਦੇ ਹੋਏ ਦੇਸ਼ਵਾਸੀਆਂ ਦਾ ਮਾਣ ਵਧਾਉਣ ਲਈ ਓਲੰਪਿਕ ਖਿਡਾਰੀਆਂ ਦੀ ਤਾਰੀਫ਼ ਕੀਤੀ। ਬਾਈਡੇਨ ਨੇ ਪ੍ਰਥਮ ਮਹਿਲਾ ਜਿਲ ਬਾਈਡੇਨ ਨਾਲ ਸ਼ਨੀਵਾਰ ਸ਼ਾਮ ਨੂੰ ਡੇਲਾਵੇਅਰ ਵਿਚ ਵਿਲਮਿੰਗਟਨ ਸਥਿਤ ਆਪਣੀ ਰਿਹਾਇਸ਼ ਤੋਂ ਜ਼ੂਮ ਕਾਲ ਜ਼ਰੀਏ ਅਮਰੀਕੀ ਟੀਮ ਨਾਲ ਗੱਲ ਕੀਤੀ। ਜੋੜੇ ਨੇ ਖਿਡਾਰੀਆਂ ਦੀਆਂ ਉਪਲਬਧੀਆਂ ਦਾ ਜਸ਼ਨ ਮਨਾਉਣ ਲਈ ਉਹਨਾਂ ਨੂੰ ਵ੍ਹਾਈਟ ਹਾਊਸ ਆਉਣ ਦਾ ਸੱਦਾ  ਦਿੱਤਾ।

ਫਲਾਇਡ ਦੇ ਪਰਿਵਾਰ ਨੇ ਬਾਈਡੇਨ ਨਾਲ ਕੀਤੀ ਮੁਲਾਕਾਤ, ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨ ਦੀ ਕੀਤੀ ਮੰਗ

ਪੁਲਸ ਕਾਰਵਾਈ ਵਿਚ ਮਾਰੇ ਗਏ ਗੈਰ ਗੋਰੇ ਅਮਰੀਕੀ ਜੌਰਜ ਫਲਾਇਡ ਦੀ ਪਹਿਲੀ ਬਰਸੀ ''ਤੇ ਉਸ ਦੇ ਪਰਿਵਾਰ ਨੇ ਅਮਰੀਕਾ ਦੇ ਰਾਸਟਰਪਤੀ ਜੋਅ ਬਾਈਡੇਨ ਅਤੇ ਉਪ ਰਾਸ਼ਟਰਪਤੀ ਕਮਲ ਹੈਰਿਸ ਨਾਲ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿਚ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਉਹਨਾਂ ਨੇ ਆਪਣੇ ਪਿਆਰਿਆਂ ਨੂੰ ਗਵਾਉਣ ਦਾ ਦੁਖ ਜਤਾਇਆ ਅਤੇ ਨਸਲਵਾਦ ਖ਼ਿਲਾਫ਼ ਸਖ਼ਤ ਕਾਨੂੰਨ ਦੀ ਮੰਗ ਕੀਤੀ।

© 2025 Vimarsana

vimarsana © 2020. All Rights Reserved.