comparemela.com

Page 3 - ਤ ਲ ਬ ਨ News Today : Breaking News, Live Updates & Top Stories | Vimarsana

ਤਾਲਿਬਾਨ ਨੇ ਨਵੀਂ ਸਰਕਾਰ ਚ ਬੀਬੀਆਂ ਨੂੰ ਸ਼ਾਮਲ ਹੋਣ ਦੀ ਕੀਤੀ ਅਪੀਲ

ਅਫਗਾਨਿਸਤਾਨ ''ਤੇ ਕਬਜ਼ਾ ਕਰਨ ਦੇ ਬਾਅਦ ਤਾਲਿਬਾਨ ਨੇ ਹੁਣ ਆਪਣੀ ਸਰਕਾਰ ਦਾ ਏਜੰਡਾ ਤੈਅ ਕਰਨਾ ਸ਼ੁਰੂ ਕਰ ਦਿੱਤਾ ਹੈ। ਤਾਲਿਬਾਨ ਦੇ ਇਕ ਅਧਿਕਾਰੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੇ ਸਾਰੇ ਨਾਗਰਿਕਾਂ ਨੂੰ ਇਕ ਸਾਂਝੀ ਮੁਆਫ਼ੀ ਦੇਣ ਦਾ ਫ਼ੈਸਲਾ ਲਿਆ ਹੈ ਨਾਲ ਹੀ ਬੀਬੀਆਂ ਨੂੰ ਵੀ ਸਰਕਾਰ ਵਿਚ ਜੁੜਨ ਦੀ ਅਪੀਲ ਕੀਤੀ ਹੈ।

ਅਫਗਾਨਿਸਤਾਨ ਦੇ ਖ਼ੌਫ਼ ਚ ਛਲਕਿਆ ਬੱਚੀ ਦਾ ਦਰਦ, ਕਿਹਾ- ਅਸੀਂ ਹੌਲੀ-ਹੌਲੀ ਮਰ ਜਾਵਾਂਗੇ (ਵੀਡੀਓ)

ਅਫਗਾਨਿਸਤਾਨ ਵਿਚ ਕਰੀਬ ਦੋ ਦਹਾਕਿਆਂ ਬਾਅਦ ਇਕ ਵਾਰ ਮੁੜ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਦੱਖਣੀ ਏਸ਼ੀਆਈ ਦੇਸ਼ ਦੇ ਵਿਗੜਦੇ ਹਾਲਾਤ ਨਾਲ ਜੁੜੇ ਕਈ ਵੀਡੀਓ ਸਾਹਮਣੇ ਆਏ ਹਨ। ਅਫਗਾਨ ਨਾਗਰਿਕ ਦੇਸ਼ ਛੱਡਣ ਲਈ ਮਜਬੂਰ ਹਨ। ਹਾਲ ਹੀ ਵਿਚ ਇਕ ਛੋਟੀ ਅਫਗਾਨ ਬੱਚੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ ਵਿਚ ਬੱਚੀ ਦੱਸ ਰਹੀ ਹੈ ਕਿ ਦੁਨੀਆ ਅਫਗਾਨਿਸਤਾਨ ਨਾਲ ਕਿਹੋ ਜਿਹਾ ਵਿਵਹਾਰ ਕਰ ਰਹ

ਤਾਲਿਬਾਨ ਨੇ ਜਲਾਲਾਬਾਦ ਤੇ ਕੀਤਾ ਕਬਜ਼ਾ, ਕਾਬੁਲ ਚ ਬਿਜਲੀ ਸਪਲਾਈ ਕੀਤੀ ਬੰਦ

ਅਫਗਾਨਿਸਤਾਨ ਵਿਚ ਤਾਲਿਬਾਨੀ ਅੱਤਵਾਦੀਆਂ ਦਾ ਕੰਟਰੋਲ ਵੱਧਦਾ ਜਾ ਰਿਹਾ ਹੈ। ਦੋ ਦਹਾਕਿਆਂ ਦੀ ਲੜਾਈ ਦੇ ਬਾਅਦ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਬਲਾਂ ਦੀ ਪੂਰੀ ਵਾਪਸੀ ਤੋਂ ਪਹਿਲਾਂ ਤਾਲਿਬਾਨ ਦੇਸ਼ ''ਤੇ ਹਰ ਪਾਸਿਓਂ ਕਬਜ਼ਾ ਕਰਦਾ ਜਾ ਰਿਹਾ ਹੈ।ਰਾਜਧਾਨੀ ਕਾਬੁਲ ਤੇਜ਼ੀ ਨਾਲ ਅਲੱਗ-ਥਲੱਗ ਪੈਂਦੀ ਜਾ ਰਹੀ ਹੈ ਅਤੇ ਐਤਵਾਰ ਸਵੇਰੇ ਕੱਟੜਪੰਥੀ ਸੰਗਠਨ ਨੇ ਜਲਾਲਾਬਾਦ ''ਤੇ

© 2025 Vimarsana

vimarsana © 2020. All Rights Reserved.