comparemela.com

Latest Breaking News On - Central agriculture act - Page 2 : comparemela.com

ਕਿਸਾਨਾਂ ਨੇ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ : The Tribune India

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 27 ਅਗਸਤ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਤੇਜ਼ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਅੰਦੋਲਨ ਨੂੰ ਦੇਸ਼ ਦੇ ਕੋਨੇ ਕੋਨੇ

ਖੇਤੀ ਕਾਨੂੰਨਾਂ ਖਿ਼ਲਾਫ਼ ਜੁੜੀ ਕਿਸਾਨ ਸੰਸਦ

ਅਪਡੇਟ ਦਾ ਸਮਾਂ : 320 ਨਵੀਂ ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਦੌਰਾਨ ਜੁਗਿੰਦਰ ਯਾਦਵ ਅਤੇ ਹੋਰ ਕਿਸਾਨ ਆਗੂ ‘ਸੰਸਦ’ ਦੀ ਕਾਰਵਾਈ ਸ਼ੁਰੂ ਕਰਦੇ ਹੋਏ। -ਫੋਟੋ:ਮੁਕੇਸ਼ ਅਗਰਵਾਲ ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 22 ਜੁਲਾਈ ਕਿਸਾਨਾਂ ਨੇ ਅੱਜ ਇਥੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ

ਦੂਜੇ ਦਿਨ ਵੀ ਨਾ ਚੱਲੀ ਲੋਕ ਸਭਾ ਦੀ ਕਾਰਵਾਈ

ਅਪਡੇਟ ਦਾ ਸਮਾਂ : 260 ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਮੰਗਲਵਾਰ ਨੂੰ ਰਾਜ ਸਭਾ ਦੀ ਕਾਰਵਾਈ ਦਾ ਦ੍ਰਿਸ਼। -ਫੋਟੋ: ਪੀਟੀਆਈ ਨਵੀਂ ਦਿੱਲੀ, 20 ਜੁਲਾਈ ਮੁੱਖ ਅੰਸ਼ ਰਾਜ ਸਭਾ ਵਿੱਚ ਬਾਅਦ ਦੁਪਹਿਰ ਕਰੋਨਾ ਮਹਾਮਾਰੀ ’ਤੇ ਹੋਈ ਚਰਚਾ ਵਿਰੋਧੀ ਧਿਰ ਵੱਲੋਂ ਅੱਜ ਪੈਗਾਸਸ ਜਾਸੂਸੀ ਮਾਮਲਾ ਤੇ ਮਹਿੰਗਾਈ ਦੇ ਮੁੱਦੇ ਸਮੇਤ ਹੋਰ ਮਸਲਿਆਂ ’ਤੇ ਕੀਤੇ ਗੲੇ ਹੰਗਾਮੇ ਮਗਰੋਂ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕੀਤੇ ਜਾਣ ਤੋਂ ਬਾਅਦ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ। ਉੱਧਰ ਰਾਜ ਸਭਾ ਵੀ ਵਿਰੋਧੀ

ਗਰਮੀ ਦੇ ਕਹਿਰ ਨਾਲ ਪੰਜਾਬ ਚ ਬਿਜਲੀ ਸੰਕਟ ਵੀ ਵਧਿਆ : The Tribune India

ਅਪਡੇਟ ਦਾ ਸਮਾਂ : 460 ਪਟਿਆਲਾ ’ਚ ਵੀਰਵਾਰ ਨੂੰ ਗਰਮੀ ਤੋਂ ਬਚਣ ਲਈ ਮੂੰਹ-ਸਿਰ ਲਪੇਟ ਕੇ ਸਾਈਕਲਾਂ ’ਤੇ ਜਾਂਦੀਆਂ ਹੋਈਆਂ ਔਰਤਾਂ। -ਫੋਟੋ: ਪੀਟੀਆਈ ਨਵੀਂ ਦਿੱਲੀ, 1 ਜੁਲਾਈ ਮੁੱਖ ਅੰਸ਼ ਅਣਐਲਾਨੇ ਬਿਜਲੀ ਕੱਟਾਂ ਤੋਂ ਅੱਕੇ ਲੋਕ ਸੜਕਾਂ ’ਤੇ ਨਿਕਲੇ ਪੰਜਾਬ ਸਰਕਾਰ ਨੇ ਨਹੀਂ ਕੀਤੇ ਲੋੜੀਂਦੀ ਬਿਜਲੀ ਦੇ ਅਗਾਊਂ ਪ੍ਰਬੰਧ ਉੱਤਰੀ ਭਾਰਤ ਨੂੰ ਅਜੇ ਦੋ ਦਿਨ ਹੋਰ ਸਖਤ ਗਰਮੀ ਤੇ ਲੂ ਦੀ ਤਪਸ਼ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਪੰਜਾਬ, ਹਰਿਆਣਾ, �

ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ: ਖੱਟਰ

ਅਪਡੇਟ ਦਾ ਸਮਾਂ : 160 ਚੰਡੀਗੜ੍ਹ (ਆਤਿਸ਼ ਗੁਪਤਾ): ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਵਿੱਚ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਵੱਧ ਰਹੇ ਗੁੱਸੇ ਦਰਮਿਆਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਅੱਜ ਇਕ ਵਾਰ ਫਿਰ ਦੋ ਟੁਕ ਸ਼ਬਦਾਂ ’ਚ ਸਾਫ਼ ਕਰ ਦਿੱਤਾ ਕਿ ਖੇਤੀ ਕਾਨੂੰਨ ਵਾਪਸ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ 7 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ, ਜੇਕਰ ਕੁਝ ਹੋਣਾ ਹੁੰਦਾ ਤਾਂ ਹੁਣ ਤੱਕ ਹੋ ਚੁੱਕਿਆ ਹੁੰਦਾ। ਉਨ੍ਹਾਂ ਕਿਹ�

© 2025 Vimarsana

vimarsana © 2020. All Rights Reserved.