2 ਬੱਚਿਆਂ ਦੇ ਪਿਓ ਵੱਲੋਂ 12ਵੀਂ ’ਚ ਪੜ੍ਹਨ ਵਾਲੀ ਨਾਬਾਲਗਾ ਦੇ ਘਰ ਵਿਚ ਦਰਮਿਆਨੀ ਰਾਤ ਨੂੰ ਜ਼ਬਰੀ ਦਾਖਲ ਹੋ ਕੇ ਜਬਰ-ਜ਼ਿਨਾਹ ਕਰਨ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਕੁੜੀ ਦੇ ਚੀਕਣ ਦੀ ਆਵਾਜ਼ ਸੁਣ ਕੇ ਜਦੋਂ ਮਾਤਾ-ਪਿਤਾ ਕਮਰੇ ’ਚ ਗਏ ਤਾਂ ਮੁਲਜ਼ਮ 14 ਫੁੱਟ ਉੱਚੀ ਘਰ ਦੀ ਛੱਤ ਤੋਂ ਛਾਲ ਮਾਰਨ ਕਰਕੇ ਜ਼ਖਮੀ ਹੋ ਗਿਆ। ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ....