comparemela.com

ਚ ਨ News Today : Breaking News, Live Updates & Top Stories | Vimarsana

ਚੀਨ ਤੋਂ ਕਰਜ਼ਾ ਲੈਣ ਵਾਲੇ ਦੇਸ਼ਾਂ ਨੂੰ ਕਰਨਾ ਪੈਂਦੈ ਔਖੀਆਂ ਸ਼ਰਤਾਂ ਦਾ ਸਾਹਮਣਾ

ਚੀਨ ਜੋ ਦੁਨੀਆ ਦੇ ਵੱਖ-ਵੱਖ ਦੇਸ਼ਾਂ ਨੂੰ ਕਰਜ਼ੇ ਦਿੰਦਾ ਹੈ ਅਤੇ ਉਹ ਇਸ ਮਾਮਲੇ ’ਚ ਦੁਨੀਆ ਦੇ ਸਭ ਦੇਸ਼ਾਂ ਤੋਂ ਅੱਗੇ.

ਚੀਨ ਚ ਵਧੀ ਨੌਜਵਾਨਾਂ ਦੀ ਬੇਰੋਜ਼ਗਾਰੀ ਦਰ , ਬਜ਼ੁਰਗ ਆਬਾਦੀ ਵੀ ਸਮੱਸਿਆ ਦਾ ਵੱਡਾ ਕਾਰਨ

ਕੋਰੋਨਾ ਲ਼ਾਗ ਕਾਰਨ ਆਰਥਿਕ ਸੁਧਾਰ ਵਿਚ ਰੁਕਾਵਟ ਅਤੇ ਕਮਜ਼ੋਰ ਗਲੋਬਲ ਮੰਗ ਕਾਰਨ ਚੀਨ ਵਿਚ ਇਸ.

ਚੀਨ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 11 ਸਾਲ ਦੀ ਸਜ਼ਾ

ਚੀਨ ਦੀ ਇਕ ਅਦਾਲਤ ਨੇ ਹੁਵੇਈ ਨਾਲ ਜੁੜੇ ਇਕ ਮਾਮਲੇ ਵਿਚ ਜਾਸੂਸੀ ਦੇ ਦੋਸ਼ਾਂ ''ਤੇ ਕੈਨੇਡੀਅਨ ਨਾਗਰਿਕ ਮਾਇਕਲ ਸਪੈਵਰ ਨੂੰ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੈਨੇਡਾ ਸਰਕਾਰ ਵੱਲੋਂ ਚੀਨ ਦੀ ਤਕਨਾਲੋਜੀ ਖੇਤਰ ਦੀ ਕੰਪਨੀ ਦੇ ਇਕ ਕਾਰਜਕਾਰੀ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ 2018 ਵਿਚ ਸਪੈਵਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

ਚੀਨ ਨੇ ਤਿੱਬਤੀ ਵਿਦਿਆਰਥੀਆਂ ਨੂੰ ਮਿਲਟਰੀ ਸਿਖਲਾਈ ਲੈਣ ਲਈ ਕੀਤਾ ਮਜਬੂਰ

ਚੀਨ ਦੀ ਸਰਕਾਰ ਤਿੱਬਤ ਵਿਚ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਮਿਲਟਰੀ ਸਿੱਖਿਆ ਪ੍ਰਾਪਤ ਕਰਨ ਲਈ ਮਜਬੂਰ ਕਰ ਰਹੀ ਹੈ। ਉਹ ਮਿਲਟਰੀ ਸਿੱਖਿਆ ਦੀ ਆੜ ਵਿਚ ਇਹਨਾਂ ਤਿੱਬਤੀ ਵਿਦਿਆਰਥੀਆਂ ਨੂੰ ਕਮਿਊਨਿਸਟ ਵਿਚਾਰਧਾਰਾ ਨੂੰ ਅਪਨਾਉਣ ਲਈ ਮਜਬੂਰ ਕਰ ਰਹੀ ਹੈ। ਵਿਦਿਆਰਥੀਆਂ ਨੂੰ ਲਹਾਸਾ ਅਤੇ ਕਈ ਹੋਰ ਖੇਤਰਾਂ ਵਿਚ ਦੱਖਣੀ ਤਿੱਬਤ ਵਿਚ ਸਥਾਪਿਤ ਦੋ ਸਿਖਲਾਈ ਕੈਂਪਾਂ ਵਿਚ ਹਿੱਸਾ ਲੈਣ ਲ

ਡ੍ਰੈਗਨ ਨੇ ਕੀਤਾ ਸੀ ਰਿਜ਼ਰਵ ਮੈਟਲਸ ਵੇਚਣ ਦਾ ਐਲਾਨ, ਅਮਰੀਕਾ ਦੇ ਇਕ ਝਟਕੇ ਨੇ ਪਲਟ ਦਿੱਤੀ ਬਾਜ਼ੀ

ਮੈਟਲਸ ਦੀਆਂ ਕੀਮਤਾਂ ਨੂੰ ਤਾਨਾਸ਼ਾਹੀ ਅਤੇ ਬਾਜਾ਼ਰ ’ਤੇ ਲਗਾਮ ਲਗਾਉਣ ਦੇ ਪੈਂਤਰਿਆਂ ਦੇ ਨਾਲ ਕੰਮ ਕਰਨ ਨੂੰ ਬੇਤਾਬ ਚੀਨ.

© 2025 Vimarsana

vimarsana © 2020. All Rights Reserved.