comparemela.com

Entenced To 11 Years News Today : Breaking News, Live Updates & Top Stories | Vimarsana

ਚੀਨ ਨੇ ਕੈਨੇਡੀਅਨ ਨਾਗਰਿਕ ਨੂੰ ਸੁਣਾਈ 11 ਸਾਲ ਦੀ ਸਜ਼ਾ

ਚੀਨ ਦੀ ਇਕ ਅਦਾਲਤ ਨੇ ਹੁਵੇਈ ਨਾਲ ਜੁੜੇ ਇਕ ਮਾਮਲੇ ਵਿਚ ਜਾਸੂਸੀ ਦੇ ਦੋਸ਼ਾਂ ''ਤੇ ਕੈਨੇਡੀਅਨ ਨਾਗਰਿਕ ਮਾਇਕਲ ਸਪੈਵਰ ਨੂੰ 11 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਕੈਨੇਡਾ ਸਰਕਾਰ ਵੱਲੋਂ ਚੀਨ ਦੀ ਤਕਨਾਲੋਜੀ ਖੇਤਰ ਦੀ ਕੰਪਨੀ ਦੇ ਇਕ ਕਾਰਜਕਾਰੀ ਅਧਿਕਾਰੀ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ 2018 ਵਿਚ ਸਪੈਵਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ।

© 2025 Vimarsana

vimarsana © 2020. All Rights Reserved.