comparemela.com

ਕ ਸ ਨ News Today : Breaking News, Live Updates & Top Stories | Vimarsana

ਕਿਸਾਨਾਂ ਨੇ ਰਾਜਾ ਵੜਿੰਗ ਦਾ ਵਿਰੋਧ ਕਰ ਕੇ ਕੀਤੀ ਨਾਅਰੇਬਾਜ਼ੀ

ਪਿੰਡ ਕੋਟਲੀ ਅਬਲੂ ਦੇ ਕਿਸਾਨਾਂ ਨੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰਾਜਾ ਵੜਿੰਗ ਪਿੰਡ ਕੋਟਲੀ ਅਬਲੂ ਵਿਚ ਹੀ ਕੋਠੇ ਹਜ਼ੂਰੇ ਵਾਲੇ ਵਿਚ ਵਾਟਰ ਵਰਕਸ ਦਾ ਉਦਘਾਟਨ ਕਰਨ ਲਈ ਆਏ ਸਨ।

ਕਿਸਾਨਾਂ ਵਲੋਂ ਅਕਸ਼ੈ ਕੁਮਾਰ ਦੀ ਫਿਲਮ ਦਾ ਵਿਰੋਧ, ਦਿੱਤੀ ਇਹ ਚਿਤਾਵਨੀ

: ਲੁਧਿਆਣਾ ਦਾ ਪੈਵੀਲੀਅਨ ਮਾਲ ਇਕ ਵਾਰ ਫਿਰ ਉਸ ਸਮੇਂ ਪੁਲਸ ਛਾਉਣੀ ’ਚ ਤਬਦੀਲ ਹੋ ਗਿਆ, ਜਦੋਂ ਕਿਸਾਨ ਅਤੇ ਨੌਜਵਾਨ ਵੱਡੀ ਗਿਣਤੀ ’ਚ ਫਿਲਮੀ ਅਦਾਕਾਰ ਅਕਸ਼ੇ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਦਾ ਵਿਰੋਧ ਕਰਨ ਪੁੱਜ ਗਏ।

ਆਜ਼ਾਦੀ ਦਿਹਾੜੇ ਮੌਕੇ ਕਿਸਾਨਾਂ ਨੇ ਫੂਕੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

ਖੇਤੀ ਕਾਨੂੰਨਾਂ ਖ਼ਿਲਾਫ਼ ਦੋਆਬਾ ਕਿਸਾਨ ਕਮੇਟੀ ਵੱਲੋਂ ਚੌਲਾਂਗ ਟੋਲ ਪਲਾਜ਼ਾ ''ਤੇ ਲਾਏ ਗਏ ਧਰਨੇ ਦੇ 314ਵੇਂ ਦਿਨ ਅੱਜ ਆਜ਼ਾਦੀ ਵਾਲੇ ਦਿਨ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ ਖੇਤੀ ਕਾਨੂੰਨਾਂ ਨੂੰ ਕਾਪੀਆਂ ਫੂਕਦੇ ਹੋਏ ਮੋਦੀ ਸਰਕਾਰ ਖ਼ਿਲਾਫ਼ ਰੋਹਭਰੀ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਭ ਤੋਂ ਪਹਿਲਾਂ ਕਿਸਾਨਾਂ ਨੇ ਕੌਮੀ ਤਿਰੰਗੇ ਦੇ ਨਾਲ-ਨਾਲ ਕ

ਮੁੱਖ ਮੰਤਰੀ ਦਾ ਝੂਠਾ ਬਿਆਨ ਟਵੀਟ ਕਰਨ ਵਾਲਿਆਂ ਖ਼ਿਲਾਫ਼ ਪੰਜਾਬ ਪੁਲਸ ਨੂੰ ਕਾਰਵਾਈ ਕਰਨ ਦਾ ਹੁਕਮ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਪੁਲਸ ਨੂੰ ਕਿਹਾ ਹੈ।

ਕੈਨੇਡਾ ਚ ਭਿਆਨਕ ਗਰਮੀ ਦੇ ਬਾਅਦ ਹੁਣ ਸੋਕਾ, ਕਿਸਾਨਾਂ ਤੇ ਰੋਜ਼ੀ-ਰੋਟੀ ਦਾ ਸੰਕਟ

ਕੈਨੇਡਾ ਨੇ ਜੂਨ ਵਿਚ ਭਿਆਨਕ ਗਰਮੀ ਅਤੇ ਜੰਗਲ ਵਿਚ ਅੱਗ ਲੱਗਣ ਜਿਹੀਆਂ ਘਟਨਾਵਾਂ ਦਾ ਸਾਹਮਣਾ ਕੀਤਾ ਸੀ। ਹੁਣ ਦੇਸ਼ ਦੇ ਕਈ ਹਿੱਸੇ ਸੋਕੇ ਦਾ ਸਾਹਮਣਾ ਕਰ ਰਹੇ ਹਨ। ਇਸ ਨਾਲ ਕਈ ਕਿਸਾਨ ਪਰਿਵਾਰਾਂ ''ਤੇ ਰੋਜ਼ੀ-ਰੋਟੀ ਦਾ ਸੰਕਟ ਆ ਗਿਆ ਹੈ। ਗਾਵਾਂ ਲਈ ਚਾਰੇ ਦੀ ਕਮੀ ਹੋ ਗਈ ਹੈ। ਕਿਸਾਨ ਪਸ਼ੂ ਵੇਚਣ ਲਈ ਮਜਬੂਰ ਹਨ। ਉਹ ਸੈਂਕੜੇ ਦੀ ਗਿਣਤੀ ਵਿਚ ਗਾਂਵਾਂ-ਬਲਦਾਂ ਨੂੰ ਲੈ ਕੇ ਬਜ਼

© 2025 Vimarsana

vimarsana © 2020. All Rights Reserved.