comparemela.com

ਕ ਨ ਡ News Today : Breaking News, Live Updates & Top Stories | Vimarsana

200 ਡਾਲਰ ਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਾਣੋ ਪੂਰਾ ਪ੍ਰੋਸੈੱਸ

ਆਪਣੀਆਂ ਛੁੱਟੀਆਂ ਨੂੰ ਯਾਦਗਾਰ ਬਣਾਉਣ ਲਈ ਦੁਨੀਆ ਭਰ ਦੇ ਲੋਕ ਕੈਨੇਡਾ ਜਾਣਾ ਪਸੰਦ ਕਰਦੇ ਹਨ ਤੇ ਜੇਕਰ ਤੁਸੀਂ ਵੀ ਕੈਨੇਡਾ ਦਾ ਟੂਰਿਸਟ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਇਹ ਖ਼ਾਸ ਮੌਕਾ ਨਾ ਗੁਆਓ। ਹੁਣ ਤੁਸੀਂ 200 ਡਾਲਰ ਵਿਚ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ।

ਧਰਮਕੋਟ ਹਲਕੇ ਦੇ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਕੈਨੇਡਾ ਚ ਹੋਈ ਮੌਤ

ਆਪਣੇ ਸੁਨਹਿਰੀ ਭਵਿੱਖ ਦੀ ਆਸ ਨੂੰ ਲੈ ਕੇ ਕੈਨੇਡਾ ਗਏ ਧਰਮਕੋਟ ਹਲਕੇ ਦੇ ਪਿੰਡ ਕਪੂਰੇ ਦੇ ਨੌਜਵਾਨ ਦੀ  ਬੀਤੇ ਦਿਨੀਂ ਕੈਨੇਡਾ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਕੈਨੇਡਾ ਚ ਨਾਬਾਲਗ ਕੁੜੀ ਨੂੰ ਦੇਹ ਵਪਾਰ ਦੇ ਧੰਦੇ ਚ ਧੱਕਣ ਦੇ ਦੋਸ਼ ਚ 3 ਪੰਜਾਬੀ ਨੌਜਵਾਨ ਗ੍ਰਿਫ਼ਤਾਰ

ਬੀਤੇ ਦਿਨ ਕੈਨੇਡਾ ਦੇ ਉਨਟਾਰੀਓ ਦੀ ਸਿਟੀ ਬਰੈਂਪਟਨ ਦੀ ਪੀਲ ਰੀਜ਼ਨਲ ਪੁਲਸ ਵੱਲੋਂ ਨਾਬਾਲਗ ਕੁੜੀਆਂ ਨੂੰ ਜ਼ਬਰੀ ਦੇਹ ਵਪਾਰ ਦੇ ਧੰਦੇ ਵਿਚ ਧੱਕਣ ਦੇ ਦੋਸ਼ ਹੇਠ ਪੁਲਸ ਨੇ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਦਿਨ ਪੀਲ ਪੁਲਸ ਨੇ ਬੋਵੇਅਰਡ ਅਤੇ ਕ੍ਰੇਡਿਟ ਵਿਉ ਰੋਡ ''ਤੇ ਛਾਪਾ ਮਾਰ ਇਕ ਘਰ ਵਿਚੋਂ ਇਕ ਨਾਬਾਲਗ ਕੁੜੀ ਨੂੰ ਇਨ੍ਹਾਂ ਦੇ ਚੁੰਗਲ ਚੋਂ ਛੁਡਾਇ

ਕੈਨੇਡਾ : ਲੁੱਟਖੋਹ ਮਾਮਲੇ ਚ 2 ਪੰਜਾਬੀਆਂ ਸਮੇਤ ਤਿੰਨ ਵਿਅਕਤੀਆਂ ਤੇ ਦੋਸ਼ ਆਇਦ

ਬੀਤੇ ਦਿਨੀ ਬ੍ਰਿਟਿਸ ਕੋਲੰਬੀਆ ਦੇ ਸਿਟੀ ਐਬਟਸਫੋਰਡ ਵਿੱਚ ਸੋਮਵਾਰ ਦੀ ਰਾਤ ਮਿਤੀ (16 ਅਗਸਤ)  ਨੂੰ ਇੱਕ ਘਟਨਾ ਦੇ ਲਈ ਤਿੰਨ ਵਿਅਕਤੀਆਂ ''ਤੇ ਦੋਸ਼ ਲੱਗੇ ਹਨ।ਜਿਸ ਦੇ ਨਤੀਜੇ ਵਜੋਂ ਇੱਕ ਵਿਅਕਤੀ ਦੇ ਹੱਥ ਵਿੱਚ ਗੋਲੀ ਲੱਗੀ ਅਤੇ ਇੱਕ ਗੁਆਂਢੀ ਦੇ ਘਰ ਵਿੱਚੋਂ ਇੱਕ ਗੋਲੀ ਚਲਾਈ ਗਈ।

ਕੈਨੇਡਾ ਤੋਂ ਆਈ ਦੁੱਖ ਭਰੀ ਖ਼ਬਰ, ਭਾਰਤੀ ਮੂਲ ਦੇ ਨੌਜਵਾਨ ਦੀ ਖੱਡ ਚੋਂ ਮਿਲੀ ਲਾਸ਼

ਕੈਨੇਡਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬ੍ਰਿਟਿਸ਼ ਕੋਲੰਬੀਆਂ ਦੇ ਸ਼ਹਿਰ ਡੈਲਟਾ ਨਿਵਾਸੀ ਇਕ ਭਾਰਤੀ ਮੂਲ ਦਾ ਨੌਜਵਾਨ ਕ੍ਰਿਸਟੋਫਰ ਸਿੰਘ (23 ਸਾਲ) ਬੀਤੇ ਦਿਨ ਰਿਚਮੰਡ ਵਿਚ ਇਕ ਖੱਡ ਵਿਚ ਮ੍ਰਿਤਕ ਪਾਇਆ ਗਿਆ। ਕ੍ਰਿਸਟੋਫਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਸੀ, ਪਰ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਉਹ ਲੋਅਰ ਮੇਨਲੈਂਡ ''ਤੇ ਚੱਲ ਰਹੇ ਗੈਂਗ ਟਕਰਾਅ ਵਿਚ ਸ਼ਾਮਲ ਸ

© 2025 Vimarsana

vimarsana © 2020. All Rights Reserved.