ਬੀ. ਐੱਸ. ਐੱਫ਼. ਅਤੇ ਦਿਹਾਤੀ ਪੁਲਸ ਵੱਲੋਂ ਰਮਦਾਸ ਥਾਣਾ ਇਲਾਕੇ ਦੀ ਬੀ. ਓ. ਪੀ. ਪੰਚਗਰਾਈ ’ਚ ਫੜੀ ਗਈ 200 ਕਰੋੜ ਰੁਪਏ ਦੀ ਕੀਮਤ ਦੀ ਹੈਰੋਇਨ ਦੇ ਮਾਮਲੇ ’ਚ ਲੋੜੀਂਦਾ ਨਿਰਮਲ ਸਿੰਘ ਉਰਫ ਸੋਨੂੰ ਵਾਸੀ ਭਕਨਾ ਕਲਾਂ (ਥਾਣਾ ਘਰਿੰਡਾ) ਵੀ ਹੈਰੋਇਨ ਸਮੱਗਲਰ ਦਾ ਪੁਰਾਣਾ ਖਿਡਾਰੀ ਹੈ। ਜਾਣਕਾਰੀ ਅਨੁਸਾਰ ਸੋਨੂੰ ਖ਼ਿਲਾਫ਼ ਸਰਾਏ ਅਮਾਨਤ ਖਾ ਤਰਨਤਾਰਨ ਥਾਣੇ ’ਚ ਵੀ ਹੈਰੋਇਨ ਸਮੱਗਲਿੰਗ ਦੇ ਕੇਸ ਦਰਜ ਹਨ ਅਤੇ ਉਥੋਂ ਨਿਰਮਲ ਸਿੰਘ ਭਗੌੜਾ ਚੱਲ ਰਿਹਾ ਹੈ।
Attack on party worker: Cong leader booked
tribuneindia.com - get the latest breaking news, showbiz & celebrity photos, sport news & rumours, viral videos and top stories from tribuneindia.com Daily Mail and Mail on Sunday newspapers.
NRI, Wife Robbed Of Gold Chain, Rs 37,000 In Tarn Taran
thelinkpaper.ca - get the latest breaking news, showbiz & celebrity photos, sport news & rumours, viral videos and top stories from thelinkpaper.ca Daily Mail and Mail on Sunday newspapers.