comparemela.com

Latest Breaking News On - Bhai vir singh bara - Page 1 : comparemela.com

ਤੰਦੂਰ ਵਾਂਗ ਤਪਦਾ ਹਾੜ੍ਹ

ਹਰਕੰਵਲ ਸਿੰਘ ਕੰਗ ਗਰਮੀ ਦੀ ਰੁੱਤ ਦਾ ਬਾਦਸ਼ਾਹ ਮਹੀਨਾ ਹਾੜ੍ਹ ਜਦੋਂ ਆਉਂਦਾ ਹੈ ਤਾਂ ਲੋਕ ਤਰਾਹ ਤਰਾਹ ਕਰਨ ਲੱਗਦੇ ਹਨ। ਦੇਸੀ ਸਾਲ ਦਾ ਇਹ ਚੌਥਾ ਮਹੀਨਾ 15 ਜੂਨ ਤੋਂ 15 ਜੁਲਾਈ ਤੱਕ ਹੁੰਦਾ ਹੈ। ਇਸ ਵੇਲੇ ਗਰਮੀ ਦੀ ਰੁੱਤ ਸਿਖਰਾਂ ਛੂਹ ਰਹੀ ਹੁੰਦੀ ਹੈ। ਪੌਦੇ ਗਰਮੀ ਨਾਲ ਮੁਰਝਾਉਣ ਲੱਗਦੇ ਹਨ। ਪਸ਼ੂ-ਪੰਛੀ ਪਾਣੀ ਬਿਨਾਂ ਤਿਹਾਏ ਮਰਨ ਲੱਗਦੇ ਹਨ। ਟੋਭੇ, ਖੂਹ, ਝਰਨੇ ਸੁੱਕਣ ਲੱਗਦੇ ਹਨ। ਗੱਲ ਕੀ ਪਾਣੀ ਦੇ ਸਾਰੇ ਛੋਟੇ ਸਰੋਤ ਇਸ ਮਹੀਨੇ ਸੁੱਕ ਜਾਂਦੇ ਹਨ। • ਚੜ੍ਹਿਆ ਮਹੀਨਾ ਹਾੜ੍ਹ ਤਪਣ ਪਹਾੜ

© 2025 Vimarsana

vimarsana © 2020. All Rights Reserved.