comparemela.com

ਫ਼ਿਰੋਜ਼ਪੁਰ ਰੇਲ ਮੰਤਲ ਦੀ ਨਵੀਂ ਬਣੀ ਨਵ-ਨਿਯੁਕਤ ਡੀ.ਆਰ.ਐੱਮ. ਸੀਮਾ ਸ਼ਰਮਾ ਸਟੇਸ਼ਨ ’ਤੇ ਪਹਿਲੀ ਵਾਰ ਨਿਰੱਖਣ ਕਰਨ ਪਹੁੰਚ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਨਾਲ ਕਈ ਹੋਰ ਰੇਲ ਅਧਿਕਾਰੀ ਵੀ ਮੌਜੂਦ ਰਹੇ। ਉਨ੍ਹਾਂ ਨੇ ਪਲੇਟਫਾਰਮ ’ਤੇ ਜਾ ਕੇ ਸਾਰੇ ਸੈਕਸ਼ਨ ਦਾ ਦੌਰਾ ਕੀਤਾ। ਇੰਨਾ ਹੀ ਨਹੀਂ ਨਵੀਂ ਬਣੀ ਸੀਮਾ ਸ਼ਰਮਾ ਨੇ ਇਸ ਦੌਰਾਨ ਰੇਲਵੇ ਯੂਨੀਅਨ ਅਤੇ ਟ੍ਰੈਡਰ ਐਸੋਸੀਏਸ਼ਨ ਨਾਲ ਮੀਟਿੰਗ ਵੀ ਕੀਤੀ।

Related Keywords

,Jalandhar Railway Station ,Pdrm ,Jalandhar ,Railway Station ,Reema Sharma ,ட்ர்ம் ,

© 2025 Vimarsana

comparemela.com © 2020. All Rights Reserved.