ਬਟਾਲਾ ਦੇ ਨੇੜਲੇ ਪਿੰਡ ਗਜੂਗਾਜੀ ਦੇ ਰਹਿਣ ਵਾਲੇ ਵਿਅਕਤੀ ਮੰਗਲ ਸਿੰਘ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਦੂਜੇ ਪਾਸੇ ਮ੍ਰਿਤਕ ਦੇ ਭਰਾ ਜਸਵੰਤ ਸਿੰਘ ਅਤੇ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਮੰਗਲ ਸਿੰਘ ਨੂੰ ਤਿੰਨ ਲੋਕ ਅੱਧਮਾਰੀ ਹਾਲਤ ’ਚ ਘਰ ਛੱਡ ਗਏ ਸਨ, ਜਦ ਉਨ੍ਹਾਂ ਤੋਂ ਮੰਗਲ ਦੀ ਇਸ ਹਾਲਤ ਬਾਰੇ ਪੁੱਛਿਆ ਤਾਂ ਉਨ੍ਹਾਂ ਕੋਈ ਜਵਾਬ ਨਹੀਂ ਦਿਤਾ ਅਤੇ ਉਥੋਂ ਜਲਦ ਹੀ ਭੱਜ ਨਿਕਲੇ। ....