Page 2 - டெல்ஹி குழு News Today : Breaking News, Live Updates & Top Stories | Vimarsana

Stay updated with breaking news from டெல்ஹி குழு. Get real-time updates on events, politics, business, and more. Visit us for reliable news and exclusive interviews.

Top News In டெல்ஹி குழு Today - Breaking & Trending Today

ਦਿੱਲੀ ਕਮੇਟੀ ਨੇ 125 ਬੈੱਡਾਂ ਦੇ ਹਸਪਤਾਲ ਦੀ ਰਾਹ 'ਚ ਸਰਨਾ ਵੱਲੋਂ ਅੜਿੱਕੇ ਡਾਹੁਣ ਦੇ ਮਾਮਲੇ 'ਚ ਦਖਲ ਮੰਗਿਆ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੇਤ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨ, ਦਿੱਲੀ ਦੀਆਂ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਤੇ ਦਿੱਲੀ ਦੀ ਸੰਗਤ ਨੁੰ ਅਪੀਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ 125 ਬੈਡਾਂ ਦੇ ਕੋਰੋਨਾ ਹਸਪਤਾਲ ਦੇ ਉਦਘਾਟਨ ਦੇ ਰਾਹ ਵਿਚ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਡਾਏ ਜਾ ਰਹੇ ਅੜਿੱਕਿਆਂ ਦੇ ਮਾਮਲੇ ’ਚ ਦਖਲ ਦੇਣ ’ਤੇ ਸਰਨਾ ਨੂੰ ਸਮਝਾਉਣ। ....

Delhi Committee , Manjinder Singh Sirsa , Corona Hospital , ਹਸਪਤ ਲ , ਕ ਰ ਨ ਹਸਪਤ ਲ , டெல்ஹி குழு ,

ਆਸਟ੍ਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ 125 ਬੈੱਡਾਂ ਦੇ ਹਸਪਤਾਲ ਲਈ 3 ਲੱਖ ਡਾਲਰ ਭੇਟਾ ਭੇਜੀ

ਆਸਟ੍ਰੇਲੀਆ ਸਰਕਾਰ ਨੇ ਦਿੱਲੀ ਕਮੇਟੀ ਨੂੰ 125 ਬੈੱਡਾਂ ਦੇ ਹਸਪਤਾਲ ਲਈ 3 ਲੱਖ ਡਾਲਰ ਭੇਟਾ ਭੇਜੀ
jagbani.punjabkesari.in - get the latest breaking news, showbiz & celebrity photos, sport news & rumours, viral videos and top stories from jagbani.punjabkesari.in Daily Mail and Mail on Sunday newspapers.

Delhi Committee , Australia Government , டெல்ஹி குழு , ஆஸ்திரேலியா அரசு ,