ਵਧ ਈ News Today : Breaking News, Live Updates & Top Stories | Vimarsana

Stay updated with breaking news from ਵਧ ਈ. Get real-time updates on events, politics, business, and more. Visit us for reliable news and exclusive interviews.

Top News In ਵਧ ਈ Today - Breaking & Trending Today

ਅਮਰੀਕੀ ਰਾਸ਼ਟਰਪਤੀ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਦਿੱਤੀ ਵਧਾਈ, ਦੱਸਿਆ 'ਮਹਾਨ ਦੋਸਤ'

ਭਾਰਤ ਅੱਜ ਮਤਲਬ 15 ਅਗਸਤ ਨੂੰ ਆਪਣਾ 75ਵਾਂ ਆਜ਼ਾਦੀ ਦਿਹਾੜਾ ਮਨਾ ਰਿਹਾ ਹੈ। ਇਸ ਮੌਕੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਤਾਰੀਫ਼ ਕੀਤੀ ਹੈ। ਨਾਲ ਹੀ ਉਹਨਾਂ ਨੇ ਮਹਾਤਮਾ ਗਾਂਧੀ ਦਾ ਜ਼ਿਕਰ ਵੀ ਕੀਤਾ ....

75th Independence Day , Joe Biden , 75ਵ ਆਜ ਦ ਹ ੜ , ਜ ਅ ਬ ਈਡ ਨ , ਵਧ ਈ , ਅਮਰ ਕ , ஆ பிடென் ,