Live Breaking News & Updates on ਭ ਰਤ

Stay updated with breaking news from ਭ ਰਤ. Get real-time updates on events, politics, business, and more. Visit us for reliable news and exclusive interviews.

ਬਾਈਡੇਨ ਪ੍ਰਸ਼ਾਸਨ 'ਚ ਭਾਰਤੀਆਂ ਦਾ ਦਬਦਬਾ, ਹੁਣ ਤੱਕ 130 ਨਿਯੁਕਤੀਆਂ, PM ਮੋਦੀ ਨੇ ਦਿੱਤੀ ਵਧਾਈ

ਅਮਰੀਕਾ ਭਾਰਤੀਆਂ ਦੀ ਬੌਧਿਕ ਅਤੇ ਪ੍ਰਸ਼ਾਸਨਿਕ ਯੋਗਤਾ ਦਾ ਲੋਹਾ ਮੰਨਦਾ ਹੈ। ਇਹੀ ਕਾਰਨ ਹੈ ਕਿ ਰਾਸ਼ਟਰਪਤੀ ਜੋਅ ਬਾਈਡੇਨ ਨੇ ਹੁਣ ਤੱਕ 130 ਭਾਰਤੀ ਪ੍ਰਵਾਸੀਆਂ ਨੂੰ ਆਪਣੇ ਪ੍ਰਸ਼ਾਸਨ ਵਿੱਚ ਮੁੱਖ ਅਹੁਦਿਆਂ 'ਤੇ ਨਿਯੁਕਤ ਕੀਤਾ ਹੈ। ....

Administratione Indians , Narendra Modi , ਅਮਰ ਕ , ਭ ਰਤ , ਨ ਯ ਕਤ ,

ਕੋਰੋਨਾ ਕਾਰਨ ਅਨਾਥ ਹੋਏ 75 ਬੱਚਿਆਂ ਨੂੰ ਗੋਦ ਲਵੇਗੀ ਕੈਨੇਡਾ ਇੰਡੀਆ ਫਾਊਂਡੇਸ਼ਨ

ਭਾਰਤ ਦੇ 75ਵੇਂ ਆਜ਼ਾਦੀ ਦਿਵਸ ਦੇ ਜਸ਼ਨ ’ਚ ਮਨਾਏ ਜਾ ਰਹੇ ਆਜ਼ਾਦੀ ਮਹੋਤਸਵ ਉਤਸਵ ’ਤੇ ਕੈਨੇਡਾ ਇੰਡੀਆ ਫਾਊਂਡੇਸ਼ਨ ਕੋਰੋਨਾ ਮਹਾਮਾਰੀ ਕਾਰਨ ਅਨਾਥ ਹੋਏ ਬੱਚਿਆਂ ਨੂੰ ਗੋਦ ਲਵੇਗੀ। ਜਿਸ ’ਚ ਇਨ੍ਹਾਂ ਬੱਚਿਆਂ ਦੀ ਸਿੱਖਿਆ, ਪਾਲਣ-ਪੋਸ਼ਣ, ਸਿਹਤ ਅਤੇ ਹੋਰ ਸਾਰੇ ਖਰਚੇ ਵਹਿਨ ਕੀਤੇ ਜਾਣਗੇ। ....

Canada India Foundation , Canada India Foundation , ਭ ਰਤ ,

ਭਾਰਤ 'ਚ ਸਮਾਰਟਫੋਨ ਦੀਆਂ ਕੀਮਤਾਂ 'ਚ ਆ ਸਕਦੈ ਉਛਾਲ, ਇਲੈਕਟ੍ਰਾਨਿਕ ਸਾਮਾਨ ਵੀ ਹੋਵੇਗਾ ਮਹਿੰਗਾ

ਚੀਨ ’ਚ ਦੁਨੀਆ ਦੇ ਤੀਜੀ ਸਭ ਤੋਂ ਬੀਜ਼ੀ ਬੰਦਰਗਾਹ ’ਤੇ ਅੰਸ਼ਕ ਲਾਕਡਾਊਨ ਅਤੇ ਜਹਾਜ਼ਾਂ ਨੂੰ ਚਾਲਕ ਦਲ ’ਤੇ ਕੀਤੇ ਜਾ. ....

Electronic Goods , ਭ ਰਤ , ਸਮ ਰਟਫ ਨ , ਕ ਮਤ , ਇਲ ਕਟ ਰ ਨ ਕ ਸ ਮ ,

ਭਾਰਤ ਤੋਂ ਸਿੱਧੀਆਂ ਉਡਾਣਾਂ ਬੰਦ, 2 ਲੱਖ ਰੁਪਏ ਖ਼ਰਚ ਕੇ ਕੈਨੇਡਾ ਜਾ ਰਹੇ ਨੇ ਵਿਦਿਆਰਥੀ

ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਵੱਲੋਂ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾ ਦਿੱਤੀ ਗਈ ਹੈ। ਉਥੇ ਹੀ ਹੁਣ ਵਿਦਿਆਰਥੀਆਂ ਨੂੰ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਵੱਡੀ ਮਾਤਰਾ ਵਿਚ ਭੁਗਤਾਨ ਕਰਨਾ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਚੰਡੀਗੜ੍ਹ ਤੋਂ ਵੱਡੀ ਗਿਣਤੀ ਵਿਚ ਵਿਦਿਆਰਥੀ, ਜਿਨ੍ਹਾ ....

Direct Flights , ਭ ਰਤ , ਸ ਧ ਆ ਉਡ ਣ , ਵ ਦ ਆਰਥ ,

ਭਾਰਤ ਤੋਂ ਦੁਬਈ ਜਾਣ ਵਾਲੇ ਇਨ੍ਹਾਂ ਯਾਤਰੀਆਂ ਲਈ ਵੱਡੀ ਖ਼ੁਸ਼ਖ਼ਬਰੀ, ਨਹੀਂ ਦਿਖਾਉਣਾ ਪਏਗਾ ਵੈਕਸੀਨੇਸ਼ਨ ਸਰਟੀਫਿਕੇਟ

ਭਾਰਤ ਤੋਂ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਕਰਨ ਵਾਲੇ ਲੋਕਾਂ ਨੂੰ ਅਮੀਰਾਤ ਏਅਰਲਾਈਨ ਨੇ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਏਅਰਲਾਈਨ ਨੇ ਦੱਸਿਆ ਹੈ ਕਿ ਹੁਣ ਭਾਰਤ ਸਮੇਤ 6 ਹੋਰ ਦੇਸ਼ਾਂ ਤੋਂ ਦੁਬਈ ਜਾਣ ਵਾਲੇ ਯਾਤਰੀਆਂ ਨੂੰ ਕੋਵਿਡ ਵੈਕਸੀਨੇਸ਼ਨ ਸਰਟੀਫਿਕੇਟ ਦਿਖਾਉਣ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ ਇਹ ਸੁਵਿਧਾ ਸਿਰਫ਼ ਸੰਯੁਕਤ ਅਰਬ ਅਮੀਰਾਤ ਦੇ ਨਾਗਰਿਕਾਂ ਲਈ ਹੀ ਉਪਬਲੱਧ ਹੋਵੇਗੀ। ....

United Arab Emirates , India Dubai , Vaccination Certificate , ਭ ਰਤ , ਦ ਬਈ , ਯ ਤਰ ਆ , ਵ ਕਸ ਨ ਸ਼ਨ ਸਰਟ ਫ ਕ ਟ , ஒன்றுபட்டது அரபு அமீரகங்கள் , இந்தியா துபாய் ,