ਬ ਆਨ News Today : Breaking News, Live Updates & Top Stories | Vimarsana

Stay updated with breaking news from ਬ ਆਨ. Get real-time updates on events, politics, business, and more. Visit us for reliable news and exclusive interviews.

Top News In ਬ ਆਨ Today - Breaking & Trending Today

ਭਾਰਤ ਦੇ ਅਮਰੀਕਾ ਨਾਲ ਸਬੰਧ ਲਗਾਤਾਰ ਤਰੱਕੀ 'ਤੇ : ਤਰਨਜੀਤ ਸਿੰਘ ਸੰਧੂ

ਸੰਯੁਕਤ ਰਾਜ ਅਮਰੀਕਾ ਨਾਲ ਭਾਰਤ ਦੇ ਸਬੰਧ ਲਗਾਤਾਰ ਤਰੱਕੀ ਵੱਲ ਵੱਧ ਰਹੇ ਹਨ ਅਤੇ ਦੋਨੋਂ ਦੇਸ਼ਾਂ ਨੂੰ ਇਨ੍ਹਾਂ ਸਬੰਧਾਂ ਨਾਲ ਅਧਿਕਾਰਕ ਲਾਭ ਪ੍ਰਾਪਤ ਕਰਨ ਲਈ ਸਿਹਤ, ਸਿੱਖਿਆ, ਜਲਵਾਯੁ ਤਬਦੀਲੀ ਅਤੇ ਰੱਖਿਆ ਵਰਗੇ ਪ੍ਰਮੁੱਖ ਖੇਤਰਾਂ ਵਿਚ ਹੋਰ ਜ਼ਿਆਦਾ ਸਹਿਯੋਗ ਕਰਨ ਦੀ ਲੋੜ ਹੈ। ....

Singh Sandhu , Taranjit Singh Sandhu , India Us Relations , ਤਰਨਜ ਤ ਸ ਘ ਧ , ਭ ਰਤ ਅਤ ਅਮਰ ਕ ਸਬ ਧ , ਬ ਆਨ , சிங் சந்து , தரஞ்சித் சிங் சந்து ,

ਆਸਟ੍ਰੇਲੀਆ ਵੱਡੀ ਗਿਣਤੀ 'ਚ ਅਫਗਾਨਾਂ ਨੂੰ ਨਹੀਂ ਕੱਢ ਸਕੇਗਾ ਬਾਹਰ : ਮੌਰੀਸਨ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਕਾਬੁਲ ਤੋਂ ਓਨੇ ਅਫਗਾਨ ਲੋਕਾਂ ਨੂੰ ਨਹੀਂ ਕੱਢ ਸਕੇਗੀ, ਜਿੰਨੇ ਉਹ ਚਾਹੁੰਦੇ ਸਨ।ਆਸਟ੍ਰੇਲੀਆ 130 ਤੋਂ ਵੱਧ ਆਸਟ੍ਰੇਲੀਆਈ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅਫਗਾਨਿਸਤਾਨ ਤੋਂ ਵਾਪਸ ਲਿਆਉਣ ਲਈ 250 ਫ਼ੌਜੀ ਕਰਮਚਾਰੀਆਂ ਦੇ ਨਾਲ ਤਿੰਨ ਆਵਾਜਾਈ ਅਤੇ ਹਵਾ ਤੋਂ ਹਵਾ ਵਿਚ ਬਾਲਣ ਭਰਨ ਵਾ ....

Scott Morrison , Afghan People , ਅਫਗ ਨ ਲ ਕ , ਬ ਆਨ , ஸ்காட் மோரிசன் ,

ਜੀ-7 ਸੰਮੇਲਨ ਤੋਂ ਬੌਖਲਾਇਆ ਚੀਨ, ਕਿਹਾ ਹੁਣ 'ਛੋਟੇ ਦੇਸ਼' ਦੁਨੀਆ 'ਤੇ ਨਹੀਂ ਕਰਦੇ ਰਾਜ

ਦੱਖਣੀ-ਪੱਛਮੀ ਇੰਗਲੈਂਡ ਦੇ ਕਾਰਬਿਸ ਬੇਅ ਵਿਚ ਸ਼ੁੱਕਰਵਾਰ ਨੂੰ ਸ਼ੁਰੂ ਹੋਏ ਜੀ-7 ਦੇਸ਼ਾਂ ਦੇ ਸੰਮੇਲਨ ਤੋਂ ਚੀਨ ਬੁਰੀ ਤਰ੍ਹਾਂ ਬੌਖਲਾ ਗਿਆ ਹੈ। ਲੰਡਨ ਵਿਚ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ,''''ਉਹ ਸਮਾਂ ਬਹੁਤ ਪਹਿਲਾਂ ਬੀਤ ਗਿਆ ਜਦੋਂ ਦੇਸ਼ਾਂ ਦੇ ਛੋਟੇ ਸਮੂਹ ਗਲੋਬਲ ਫ਼ੈਸਲੇ ਲਿਆ ਕਰਦੇ ਸਨ। ਅਸੀਂ ਹਮੇਸ਼ਾ ਇਹ ਮੰਨਦੇ ਆਏ ਹਾਂ ਕਿ ਦੇਸ਼ ਵੱਡਾ ਹੋਵੇ ਜਾਂ ਛੋਟਾ, ਮਜ਼ਬੂ ....

Convention China , G 7 Summit , ਜ 7 ਸ ਮ ਲਨ , ਚ ਨ , ਬ ਆਨ , க் உச்சிமாநாடு ,