ਇਟਲ News Today : Breaking News, Live Updates & Top Stories | Vimarsana

Stay updated with breaking news from ਇਟਲ . Get real-time updates on events, politics, business, and more. Visit us for reliable news and exclusive interviews.

Top News In ਇਟਲ Today - Breaking & Trending Today

ਇਟਲੀ : ਗ੍ਰੀਨ ਪਾਸ ਨਾ ਹੋਣ ਦੀ ਸੂਰਤ 'ਚ 1000 ਯੂਰੋ ਦਾ ਜੁਰਮਾਨਾ

ਇਟਲੀ ਸਰਕਾਰ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਲੈਕੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹੈ। ਜਿੱਥੇ ਇਕ ਪਾਸੇ 1 ਸਤੰਬਰ ਤੋ ਗ੍ਰੀਨ ਪਾਸ ਨੂੰ ਲਾਜਮੀ ਕਰ ਦਿੱਤਾ ਗਿਆ ਹੈ ਉੱਥੇ ਇਹ ਗ੍ਰੀਨ ਪਾਸ ਲੋਕਾਂ ਲਈ ਖਾਸ ਕਰਕੇ ਕਾਰੋਬਾਰੀ, ਅਦਾਰਿਆ ਹੋਟਲ, ਰੈਸਟੋਰੈਂਟ ਤੇ ਸੈਰ ਸਪਾਟੇ ਨਾਲ ਸਬੰਧਤ ਅਦਾਰਿਆਂ ਲਈ ਗਲੇ ਦੀ ਹੱਡੀ ਬਣਦਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾ ....

Green Pass , Covid 19 , ਇਟਲ , ਕ ਵ ਡ 19 ,

ਅਫਗਾਨ ਲੋਕਾਂ ਨੂੰ ਲੈ ਕੇ ਇਟਲੀ ਦੀ ਆਖਰੀ ਉਡਾਣ ਪਹੁੰਚੀ ਰੋਮ

ਕਾਬੁਲ ਤੋਂ ਕੱਢੇ ਗਏ 109 ਅਫਗਾਨ ਨਾਗਰਿਕਾਂ ਦੇ ਨਾਲ ਇਟਲੀ ਦੀ ਆਖਰੀ ਉਡਾਣ ਰੋਮ ਪਹੁੰਚ ਗਈ।ਜਹਾਜ਼ ਵਿਚ ਸਵਾਰ ਇਕ ਇਟਾਲੀਅਨ ਸਰਕਾਰੀ ਰੇਡੀਓ ਪੱਤਰਕਾਰ ਨੇ ਕਿਹਾ ਕਿ ਉਡਾਣ ਸੀ-130 ਸ਼ੁੱਕਰਵਾਰ ਨੂੰ ਤੜਕੇ ਪਾਕਿਸਤਾਨ ਤੋਂ ਰਵਾਨਾ ਹੋਈ ਸੀ। ਉਹਨਾਂ ਨੇ ਕਿਹਾ ਕਿ ਇਟਾਲੀਅਨ ਕੌਂਸਲ ਕਾਬੁਲ ਹਵਾਈ ਅੱਡੇ ''ਤੇ ਠਹਿਰਿਆ ਹੋਇਆ ਹੈ। ....

Afghan People , ਇਟਲ , ਉਡ ਣ , ਅਫਗ ਨ ਲ ਕ ,

ਇਟਲੀ 'ਚ ਲੱਗੇਗਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ

ਪਾਕਿਸਤਾਨ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਤੋੜੇ ਜਾਣ ਤੋ ਬਾਅਦ ਸਿੱਖ ਕੌਮ ਦੇ ਮਨ ਨੂੰ ਡੂੰਘੀ ਠੇਸ ਵੱਜੀ ਸੀ, ਜਿਸ ਦਾ ਗੁੱਸਾ ਸਿੱਖਾਂ ਦੇ ਚਿਹਰਿਆ ਤੇ ਸਾਫ ਝਲਕ ਰਿਹਾ ਹੈ। ਇੰਡੀਅਨ ਸਿੱਖ ਕਮਿਨਊਟੀ ਇਟਲੀ ਦੇ ਆਗੂਆਂ ਵੱਲੋ ਭਾਈ ਸੁਖਦੇਵ ਸਿੰਘ ਕੰਗ ਦੀ ਅਗਵਾਈ ਹੇਠ ਇਕ ਅਹਿਮ ਫ਼ੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ਇਟਲੀ ਸਰਕਾਰ ਤੋ ਮਾਨਤਾ ਲੈਕੇ ਮਹਾਰਾਜਾ ....

Maharaja Ranjit Singh , Punjab Maharaja Ranjit Singh , Maharaja Ranjit Singh , Sukhdev Singh Kang , ਇਟਲ , ਮਹ ਰ ਜ ਰਣਜ ਤ ਸ ਘ , ਬ ਤ , ਸ ਖਦ ਵ ਘ ਕ ਗ ,

ਮਹਾਰਾਜਾ ਰਣਜੀਤ ਸਿੰਘ ਦੇ 'ਬੁੱਤ' ਦਾ ਟੁੱਟਣਾ ਬਰਦਾਸ਼ਤ ਤੋਂ ਬਾਹਰ : ਲਹਿਰਾ, ਕਾਲਰੂ

ਲਾਹੌਰ ਸ਼ਹਿਰ ਵਿਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਟੁੱਟਣ ਤੋਂ ਬਾਅਦ ਦੁਨੀਆ ਭਰ ਵਿਚ ਵੱਸਦੇ ਸਿੱਖਾਂ ਦੇ ਹਿਰਦੇ ਵਲੂਧੰਰਣ ਵਾਲੀ ਘਟਨਾ ਨੂੰ ਲੈਕੇ ਸਿੱਖਾਂ ਵਿਚ ਭਾਰੀ ਰੋਸ ਵੇਖਿਆ ਜਾ ਸਕਦਾ ਹੈ।ਇਸ ਘਟਨਾ ਦੀ ਸ਼੍ਰੋਮਣੀ ਅਕਾਲੀ ਦਲ ਇਟਲੀ ਇਕਾਈ ਦੇ ਪ੍ਰਧਾਨ ਜਗਵੰਤ ਸਿੰਘ ਲਹਿਰਾ ਅਤੇ ਯੂਥ ਆਗੂ ਸ. ਸੁਖਜਿੰਦਰ ਸਿੰਘ ਕਾਲਰੂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦ ....

Maharaja Ranjit Singh , மகாராஜா ரஞ்சித் சிங் , Agwant Singh Lehra , Sukhjinder Singh Kalru , ਇਟਲ , ਜਗਵ ਤ ਸ ਘ ਲਹ ਰ ,

ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ

ਰੋਜ਼ੀ-ਰੋਟੀ ਦੀ ਭਾਲ ਅਤੇ ਪਰਿਵਾਰ ਦੇ ਬਿਹਤਰ ਭਵਿੱਖ ਲਈ ਇਟਲੀ ਗਏ ਨੌਜਵਾਨ ਬਲਜੀਤ ਸਿੰਘ ਦੀ ਕੰਮ ਦੌਰਾਨ ਛੱਤ ਤੋਂ ਹੇਠਾਂ ਡਿੱਗ ਕੇ ਮੌਤ ਹੋ ਜਾਣ ਦਾ ਸਮਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੇ ਚਾਚਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬਲਜੀਤ ਸਿੰਘ ਸੌਢੀ, ਜਿਸ ਦੀ ਉਮਰ ਤਕਰੀਬਨ 36 ਸਾਲ ਸੀ, ਰੋਜ਼ ਦੀ ਤਰ੍ਹਾਂ ਸਵੇਰੇ ਕੰਮ ''ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ....

Jalandhar Young , ਇਟਲ , ਨ ਜਵ ,