Live Breaking News & Updates on Tapa Mandi

Stay updated with breaking news from Tapa mandi. Get real-time updates on events, politics, business, and more. Visit us for reliable news and exclusive interviews.

ਵਿਧਾਨ ਸਭਾ ਹਲਕਾ ਭਦੌੜ 'ਚ ਸਿਆਸੀ ਹਲਚਲ ਹੋਣ ਦੀ ਚਰਚਾ

ਵਿਧਾਨ ਸਭਾ ਹਲਕਾ ਭਦੌੜ ’ਚ ਸਿਆਸੀ ਹਲਚਲ ਹੋਣ ਦੀ ਇਸ ਸਮੇਂ ਚਰਚਾ ਪੂਰੇ ਜ਼ੋਰਾਂ ’ਤੇ ਹੈ। ਇਹ ਹਲਕਾ ਰਿਜ਼ਰਵ ਕੈਟਾਗਰੀ ਨਾਲ ਸਬੰਧਤ ਹੈ ਤੇ ਇਸ ਮੌਕੇ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤੇ ਪਿਰਮਲ ਸਿੰਘ ਧੌਲਾ ਵਿਧਾਇਕ ਹਨ ਜੋ ਕੁਝ ਸਮਾਂ ਪਹਿਲਾਂ ਕਾਂਗਰਸ ’ਚ ਸ਼ਾਮਲ ਹੋ ਗਏ ਸਨ। ਹੁਣ ਇਹ ਚਰਚਾ ਹੈ ਕਿ ਇਕ ਸੀਨੀਅਰ ਆਗੂ ਜੋ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹੈ ਉਹ ਪਾਰਟੀ ਬਦਲ ਸਕਦਾ ਹੈ ਤੇ ਇਸ ਹਲਕੇ ਤੋਂ ਕਿਸੇ ਹੋਰ ਪਾਰਟੀ ਦਾ ਉਮੀਦਵਾਰ ਬਣ ਕੇ ਵਿਧਾਇਕ ਦੀ ਚੋਣ ਲੜ ਸਕਦਾ ਹੈ। ....

Assembly Light Bhadaud , Assembly Constituency , Political Agitation , Tapa Mandi ,