ਅਪਡੇਟ ਦਾ ਸਮਾਂ :
270
ਇੰਦਰਜੀਤ ਭਲਿਆਣ
ਸ਼ੁਕਰ ਆ ਪਿੰਡ ਨੂੰ ਜਾਣ ਵਾਲ਼ੀ ਆਖਰੀ ਬੱਸ ਅਜੇ ਖੜ੍ਹੀ ਸੀ। ਬੀਬੀ ਮੈਨੂੰ ਬਾਂਹ ਤੋਂ ਘੜੀਸਦੀ ਬੱਸ ਵਿਚ ਚੜ੍ਹ ਗਈ। ਪਿੰਡਾਂ ਨੂੰ ਜਾਂਦੀਆਂ ਬੱਸਾਂ ਵਿਚ ਸੀਟ ਮਿਲਣਾ ਡੀਲਕਸ ਬੱਸ ਦੀ ਸਵਾਰੀ ਕਰਨ ਸਮਾਨ ਮੰਨਿਆ ਜਾਂਦਾ ਹੈ। ਬੱਸ ਸਵਾਰੀਆਂ ਨਾਲ ਇਸ ਕਦਰ ਖਚਾ-ਖਚ ਭਰ ਜਾਂਦੀ ਹੈ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ। ਚੰਗੇ ਭਾਗਾਂ ਨੂੰ ਸਾਨੂੰ ਸੀਟ ਮਿਲ ਗਈ। ਇੰਨੇ ਨੂੰ ਅਗਲੀ ਤਾਕੀ ਰਾਹੀਂ ਇਕ ਬਜ਼ੁਰਗ ਚੜ੍ਹ ਆਇਆ ਤੇ ਸੁਰੀਲੀ ਆਵਾਜ਼ ਵਿਚ ਗਾਉਣ ਲੱਗਾ ....