ਪੜ੍ਹਾਅ ਦਰ ਪੜ੍ਹਾਅ ਤੁਰਦੇ ਰਹਿਣ ਨਾਲ ਹੀ ਮੰਜ਼ਿਲਾਂ ਸਰ ਹੁੰਦੀਆਂ ਹਨ। ਹਰ ਸਫ਼ਰ ਚੁਣੌਤੀਆਂ ਭਰਿਆ ਹੁੰਦਾ ਹੈ ਜਿਸ ਨੂੰ ਸਾਡੀ ਘਾਲਣਾ ਰੌਚਕ ਅਤੇ ਸੁਹਾਵਾ ਬਣਾ ਦਿੰਦੀ ਹੈ। ਜਿਹਨਾਂ ਨੇ ਰਸਮੀ ਸਿੱਖਿਆ ਦੀਆਂ ਬਾਰ੍ਹਾਂ ਜਮਾਤਾਂ ਪਾਸ ਕਰ ਲਈਆਂ ਹਨ (ਜਾਂ ਬਾਰ੍ਹਵੀਂ ਦੇ ਬਰਾਬਰ ਦਾ ਕੋਰਸ ਜਿਵੇਂ ਡਿਪਲੋਮਾ) ਉਹਨਾਂ ਲਈ ਪੰਜਾਬ ਪੁਲਿਸ ਵਿਚ ਕਾਂਸਟੇਬਲ (ਸਿਪਾਹੀ) ਦੀਆਂ ਭਰਤੀਆਂ ਆਉਂਦੀ
Related Keywords