ਬੰਗਲਾਦੇਸ਼ ਜਾਗਰੂਕ ਨਾਗਰਿਕ ਕਮੇਟੀ (BCCC) ਨੇ 14 ਅਗਸਤ ਨੂੰ ਢਾਕਾ ਵਿਚ ਪਾਕਿਸਤਾਨ ਹਾਈ ਕਮਿਸ਼ਨ ਸਾਹਮਣੇ ਵਿਰੋਧ ਪ੍ਰਦਰਸ਼ਨ ਕੀਤਾ। ਸ਼ਨੀਵਾਰ ਸਵੇਰੇ ਬੀ.ਸੀ.ਸੀ.ਸੀ. ਨੇ ਵਿਰੋਧੀ ਰੈਲੀ ਕੱਢੀ। ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਹੋਈ ਇਕ ਬੈਠਕ ਦੀ ਪ੍ਰਧਾਨਗੀ ਮੁਕਤੀਜੋਧਾ ਦੇ ਪ੍ਰੋਫੈਸਰ ਡਾਕਟਰ ਨੀਮਚੰਦ ਭੌਮਿਕ ਨੇ ਕੀਤੀ ਸੀ।
Related Keywords