comparemela.com
Home
Live Updates
ਮ ਡ ਕਲ ਸਹ ਇਤ - Breaking News
Pages:
Latest Breaking News On - ਮ ਡ ਕਲ ਸਹ ਇਤ - Page 1 : comparemela.com
ਸਕਾਟਲੈਂਡ ਅਤੇ ਵੇਲਜ਼ ਨੇ ਕੋਰੋਨਾ ਸੰਕਟ ਦੌਰਾਨ ਭਾਰਤ ਲਈ ਭੇਜੀ ਮੈਡੀਕਲ ਸਹਾਇਤਾ
ਕੋਰੋਨਾ ਵਾਇਰਸ ਦੀ ਜ਼ਬਰਦਸਤ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤ ਦੀ ਦੁਨੀਆ ਦੇ ਮੋਹਰੀ ਦੇਸ਼ਾਂ ਵੱਲੋਂ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ। ਇਹਨਾਂ ਦੇਸ਼ਾਂ ਦੀ ਲੜੀ ਵਿੱਚ ਸਕਾਟਲੈਂਡ ਅਤੇ ਵੇਲਜ ਵੀ ਸ਼ਾਮਿਲ ਹੋ ਗਏ ਹਨ। ਸਕਾਟਲੈਂਡ ਅਤੇ ਵੇਲਜ਼ ਤੋਂ ਸੈਂਕੜੇ ਜਿੰਦਗੀਆਂ ਬਚਾਉਣ ਲਈ ਮੈਡੀਕਲ ਉਪਕਰਨ ਭਾਰਤ ਭੇਜੇ ਗਏ ਹਨ। ਜਿਹਨਾਂ ਵਿੱਚ ਸਕਾਟਲੈਂਡ ਨੇ 40 ਵੈਂਟੀਲੇਟਰ ਅਤੇ 100 ਆਕਸੀਜਨ ਕੰਸਨਟ੍ਰੇਟਰ ਸਹਾਇਤਾ ਵਜੋਂ ਭੇਜੇ ਹਨ।
United kingdom
Scotland and wales
Medical aid
Corona crisis
ਸਕ ਟਲ ਡ ਅਤ ਵ ਲਜ
ਮ ਡ ਕਲ ਸਹ ਇਤ
ਭ ਰਤ
ਕ ਰ ਨ ਸ ਕਟ
ஒன்றுபட்டது கிஂக்டம்
vimarsana © 2020. All Rights Reserved.