comparemela.com
Home
Live Updates
ਏ ਐ ਸ ਆਈ - Breaking News
Pages:
Latest Breaking News On - ਏ ਐ ਸ ਆਈ - Page 1 : comparemela.com
ਡਿਊਟੀ ਤੇ ਜਾ ਰਹੇ ਏ ਐੱਸ ਆਈ ਦੀ ਸੜਕ ਹਾਦਸੇ ਚ ਮੌਤ, ਤਿੰਨ ਬੱਚਿਆਂ ਦਾ ਸੀ ਪਿਤਾ
ਥਾਣਾ ਸਦਰ ਦੇ ਏ.ਐੱਸ.ਆਈ. ਸੁਰਜੀਤ ਸਿੰਘ ਦੀ ਅੱਜ ਸਵੇਰੇ ਸੜਕ ਹਾਦਸੇ ਦੇ ਵਿੱਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਜਾਣਕਾਰੀ ਮੁਤਾਬਕ ਥਾਣਾ ਸਦਰ ਮਲੋਟ ਵਿਖੇ ਤਇਨਾਤ ਏ.ਐੱਸ. ਆਈ. ਜਸਵੀਰ ਸਿੰਘ ਪਿੰਡ ਖੇਮਾ ਖੇੜਾ ਦਾ ਰਹਿਣ ਵਾਲਾ ਹੈ। ਅੱਜ ਉਸ ਦੀ ਬਾਦਲ ਪਿੰਡ ਡਿਊਟੀ ਸੀ, ਜਿੱਥੇ ਮੁਲਾਜ਼ਮਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਅੱਗੇ ਧਰਨਾ ਦੇਣਾ ਹੈ।
Three children
ਏ ਐ ਸ ਆਈ
ਪ ਤ
ਮਲ ਟ
vimarsana © 2020. All Rights Reserved.