comparemela.com

Latest Breaking News On - Sikh research center - Page 1 : comparemela.com

ਇਕ ਸਿੱਖ ਵਿਦਵਾਨ ਦਾ ਅਕਾਲ-ਚਲਾਣਾ

ਡਾ. ਪਰਮਵੀਰ ਸਿੰਘ ਸਿੱਖ ਧਰਮ ਅਧਿਐਨ ਦੇ ਪ੍ਰੋਫ਼ੈਸਰ ਅਤੇ ਪ੍ਰਸਿੱਧ ਸਿੱਖ ਵਿਦਵਾਨ ਡਾ. ਜੋਧ ਸਿੰਘ 20 ਜੂਨ ਨੂੰ ਅਕਾਲ ਚਲਾਣਾ ਕਰ ਗਏ। ਆਪਣੀ ਵਿਰਾਸਤ ਅਤੇ ਵਿਭਿੰਨ ਭਾਸ਼ਾਵਾਂ ਨਾਲ ਜੁੜੇ ਇਸ ਮਹਾਨ ਵਿਦਵਾਨ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ਵਿਚ ਸਿੱਖ ਧਰਮ ਅਤੇ ਦਰਸ਼ਨ ਦੇ ਪ੍ਰਚਾਰ-ਪ੍ਰਸਾਰ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਉਨ੍ਹਾਂ ਦੇ ਜਾਣ ਨਾਲ ਸਿੱਖ ਅਧਿਐਨ ਅਤੇ ਪੰਜਾਬੀ ਭਾਸ਼ਾ ਦੇ ਪ੍ਰਸਾਰ ਵਿਚ ਵੱਡਾ ਖਲਾਅ ਪੈਦਾ ਹੋਇਆ ਹੈ। ਡਾ. ਜੋਧ ਸਿੰਘ ਦਾ ਜਨਮ 15 ਮਈ 1942 ਨੂੰ ਗੁਰਦਾਸ

© 2024 Vimarsana

vimarsana © 2020. All Rights Reserved.