comparemela.com

Gst Mobile Wing News Today : Breaking News, Live Updates & Top Stories | Vimarsana

ਜੀ ਐੱਸ ਟੀ ਮੋਬਾਇਲ ਵਿੰਗ ਨੇ ਮੰਡੀ ਫੈਂਟਨਗੰਜ ਚ ਚੈਕਿੰਗ ਦੌਰਾਨ ਚੌਲਾਂ ਦਾ ਟਰੱਕ ਕੀਤਾ ਜ਼ਬਤ

ਜੀ. ਐੱਸ. ਟੀ. ਮੋਬਾਇਲ ਵਿੰਗ ਵੱਲੋਂ ਮੰਡੀ ਫੈਂਟਨਗੰਜ ਵਿਚ ਚੈਕਿੰਗ ਕੀਤੀ ਗਈ, ਇਸ ਦੌਰਾਨ ਚੌਲਾਂ ਦੇ ਇਕ ਟਰੱਕ ਨੂੰ ਜ਼ਬਤ ਕਰਕੇ ਕਬਜ਼ੇ ਵਿਚ ਲੈ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਉਕਤ ਚੌਲਾਂ ਦੀਆਂ ਬੋਰੀਆਂ ਨਾਲ ਲੱਦਿਆ ਟਰੱਕ ਭਾਜਪਾ ਦੇ ਇਕ ਸੈੱਲ ਦੇ ਸਾਬਕਾ ਪ੍ਰਧਾਨ ਵੱਲੋਂ ਮੰਗਵਾਇਆ ਗਿਆ ਸੀ। ਚੈਕਿੰਗ ਸਬੰਧੀ ਪੁਸ਼ਟੀ ਕਰਦਿਆਂ ਏ. ਈ. ਟੀ. ਸੀ . ਦਪਿੰਦਰ ਸਿੰਘ ਗਰਚਾ ਨੇ ਦੱਸਿਆ ਕਿ ਈ. ਟੀ. ਓ. ਮ੍ਰਿਣਾਲ ਸ਼ਰਮਾ ਦੀ ਟੀਮ ਮੰਡੀ ਵਿਚ ਚੈਕਿੰਗ ਕਰਨ ਗਈ ਸੀ

© 2025 Vimarsana

vimarsana © 2020. All Rights Reserved.