comparemela.com

Create New History News Today : Breaking News, Live Updates & Top Stories | Vimarsana

Avatar 2 Box Office Opening Day India Prediction: James Cameron Film Set to Create New History

ਅਮਰੀਕਾ : ਤੀਆਂ ਨੇ ਰਚਿਆ ਨਵਾਂ ਇਤਿਹਾਸ, ਜੀਪ ਤੇ ਸਵਾਰ ਹੋ ਕੇ ਸ਼ਾਮਲ ਹੋਈਆਂ ਬੀਬੀਆਂ

ਬੀਤੇ ਦਿਨ ਇੰਟਰਰਨੈਸ਼ਨਲ ਪੰਜਾਬੀ ਕਲਚਰਲ ਅਕੈਡਮੀ ਵੱਲੋਂ 14ਵਾਂ ਸਾਲਾਨਾ ਤੀਆਂ ਦਾ ਮੇਲਾ ‘ਤੀਆਂ ਤੀਜ ਦੀਆਂ’ ਐਲਕ ਗਰੋਵ ਪਾਰਕ, ਸੈਕਰਾਮੈਂਟੋ (ਕੈਲੀਫੋਰਨੀਆ) ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕੈਲੀਫੋਰਨੀਆ ’ਚ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਇਹ ਇਕ ਪਹਿਲਾ ਵੱਡਾ ਮੇਲਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਬੀਬੀਆਂ ਨੇ ਇਸ ਵਿਚ ਪਹੁੰਚ ਕੇ ਭਰਪੂਰ ਮਨੋਰੰਜਨ ਕੀਤਾ।

© 2025 Vimarsana

vimarsana © 2020. All Rights Reserved.