comparemela.com

Latest Breaking News On - Covid worry - Page 1 : comparemela.com

ਕੋਰੋਨਾ ਦੇ ਖ਼ੌਫ਼ 'ਚ ਭਾਰਤੀ ਔਰਤ ਨੇ ਆਪਣੀ 5 ਸਾਲਾ ਧੀ 'ਤੇ ਚਾਕੂ ਨਾਲ ਕੀਤੇ 15 ਵਾਰ, ਮੌਤ

ਬ੍ਰਿਟੇਨ ਵਿਚ 36 ਸਾਲਾ ਇਕ ਭਾਰਤੀ ਔਰਤ ਵੱਲੋਂ ਆਪਣੀ 5 ਸਾਲ ਦੀ ਧੀ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਦਾ ਕਹਿਣਾ ਹੈ ਕਿ ਉਸ ਨੇ ਅਜਿਹਾ ਇਸ ਲਈ ਕੀਤਾ, ਕਿਉਂਕਿ ਉਸ ਅੰਦਰ ਕੋਰੋਨਾ ਨਾਲ ਮਰਨ ਦਾ ਡਰ ਪੈਦਾ ਹੋ ਗਿਆ ਸੀ ਅਤੇ ਸੋਚਿਆ ਕਿ ਉਸ ਦੀ ਛੋਟੀ ਧੀ ਉਸ ਦੇ ਬਿਨਾਂ ਨਹੀਂ ਰਹਿ ਸਕਦੀ। ਇਕ ਮੀਡੀਆ ਰਿਪੋਰਟ ਮੁਤਾਬਕ ਇਹ ਜਾਣਕਾਰੀ ਸਾਹਮਣੇ ਆਈ ਹੈ।

Indian-woman
Stabs
Daughter
Uk
Rome
Covid-worry
ਬ-ਰ-ਟ-ਨ
ਭ-ਰਤ-ਔਰਤ-
5-ਸ-ਲ-ਧ
ਚ-ਕ-
இந்தியன்-பெண்

© 2024 Vimarsana

vimarsana © 2020. All Rights Reserved.