comparemela.com

Beijing Gold Medal News Today : Breaking News, Live Updates & Top Stories | Vimarsana

ਉਡਣਾ ਤੈਰਾਕ ਮਾਈਕਲ ਫੈਲਪਸ

ਪ੍ਰਿੰ. ਸਰਵਣ ਸਿੰਘ ‘ਉਡਣਾ ਤੈਰਾਕ’ ਮਾਈਕਲ ਫੈਲਪਸ ਮੁੜ ਖ਼ਬਰਾਂ ’ਚ ਹੈ। 2016 ’ਚ ਉਸ ਨੇ ਵਿਆਹ ਕਰਵਾਇਆ ਤੇ ਤਿੰਨ ਬੱਚਿਆਂ ਦਾ ਬਾਪ ਹੈ। ਓਲੰਪਿਕ ਖੇਡਾਂ ਵਿਚੋਂ ਉਸ ਨੇ ਸਭ ਤੋਂ ਵੱਧ ਮੈਡਲ ਜਿੱਤੇ ਹਨ। ਉਹਦੀਆਂ ਤਾਰੀਆਂ ਪਾਣੀਆਂ ਨੂੰ ਅੱਗ ਲਾ ਦਿੰਦੀਆਂ ਸਨ! ਉਸ ਨੂੰ ‘ਫਲਾਈਂਗ ਫਿਸ਼’, ‘ਪਾਣੀਆਂ ਦਾ ਚੈਂਪੀਅਨ’ ਤੇ ‘ਬਾਲਟੀਮੋਰ ਬੁਲੇਟ’ ਦੇ ਖ਼ਿਤਾਬ ਮਿਲੇ। ਜਿੰਨਾ ਤੇਜ਼ ਉਹ ਤੈਰਦਾ ਸੀ, ਆਮ ਬੰਦਾ ਤਾਂ ਵਗ ਕੇ ਵੀ ਉਹਦੇ ਨਾਲ ਨਹੀਂ ਸੀ ਰਲ ਸਕਦਾ। ਸੌ ਮੀਟਰ ਦੀ ਤਾਰੀ ਉਸ ਨੇ 47.51 ਸੈਕੰਡ ਵਿਚ ਲਾ ਦਿ�

© 2025 Vimarsana

vimarsana © 2020. All Rights Reserved.