comparemela.com

Latest Breaking News On - 1 taliban militants - Page 1 : comparemela.com

ਅਮਰੀਕੀ ਬਲਾਂ ਨੇ ਅਫਗਾਨਿਸਤਾਨ ਚ 11 ਤਾਲਿਬਾਨੀ ਅੱਤਵਾਦੀ ਕੀਤੇ ਢੇਰ

ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਨੇ ਘੱਟੋ-ਘੱਟ 11 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਟੋਲੋ ਨਿਊਜ਼ ਮੁਤਾਬਕ ਅੱਜ ਸਵੇਰੇ ਕਪਿਲਾ ਸੂਬੇ ਦੇ ਨਿਜਰਬ ਜ਼ਿਲ੍ਹੇ ਵਿਚ ਅਮਰੀਕੀ ਬਲਾਂ ਵੱਲੋਂ ਕੀਤੇ ਗਏ ਬੀ-52 ਹਵਾਈ ਹਮਲੇ ਵਿਚ ਤਾਲਿਬਾਨ ਦੇ ਘੱਟੋ-ਘੱਟ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਸ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ।

© 2025 Vimarsana

vimarsana © 2020. All Rights Reserved.