comparemela.com

ਸ੍ਰੀ ਮੁਕਤਸਰ ਸਾਹਿਬ ਵਿਖੇ ਆਪਸ ’ਚ ਚੱਲ ਰਹੀ ਗੈਂਗਵਾਰ ਦੇ ਕਾਰਨ ਬੀਤੇ ਬੁੱਧਵਾਰ ਦੀ ਦੁਪਹਿਰ ਨੂੰ ਗੋਨਿਆਣਾ ਰੋਡ ’ਤੇ ਸ਼ਾਮ ਲਾਲ ਉਰਫ਼ ਸ਼ਾਮਾ ’ਤੇ ਅੰਨੇਵਾਹ ਫਾਇਰਿੰਗ ਕਰਕੇ ਕੀਤੇ ਗਏ ਕਤਲ ਦੀ ਜਿੰਮੇਵਾਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਲੈ ਲਈ ਹੈ। ਇਸ ਸਬੰਧ ਵਿਚ ਉਨ੍ਹਾਂ ਨੇ ਸ਼ੋਸ਼ਲ ਮੀਡੀਆ ’ਤੇ ਪੋਸਟ ਪਾਈ ਹੈ।

Related Keywords

Muktsar Temple , ,New Curve ,Sri Muktsar Sahib ,Rangwar ,Naresh Bishnoi ,Responsibility ,ਜ ਮ ਵ ਰ ,

© 2025 Vimarsana

comparemela.com © 2020. All Rights Reserved.