comparemela.com
Home
Live Updates
ਕੋਰੋਨਾ ਆਫ਼ਤ; ਦੇਸ਼ ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ : comparemela.com
ਕੋਰੋਨਾ ਆਫ਼ਤ; ਦੇਸ਼ 'ਚ 24 ਘੰਟਿਆਂ ਦੌਰਾਨ 3,741 ਮਰੀਜ਼ਾਂ ਨੇ ਤੋੜਿਆ ਦਮ
ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 2,40,842 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਵਾਇਰਸ ਦੇ ਰੋਜ਼ ਆਉਣ ਵਾਲੇ ਮਾਮਲੇ ਲਗਾਤਾਰ 7ਵੇਂ ਦਿਨ 3 ਲੱਖ ਤੋਂ ਹੇਠਾਂ ਰਹੇ। ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਦੇਸ਼ ਵਿਚ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 2,65,30,132 ਹੋ ਗਈ ਹੈ।
Related Keywords
,
Covid 19 Cases
,
India
,
Death
,
ਮਰ ਜ਼
,
ந்திய
,
comparemela.com © 2020. All Rights Reserved.