comparemela.com

Page 3 - ਅਮਰ ਕ News Today : Breaking News, Live Updates & Top Stories | Vimarsana

ਅਮਰੀਕਾ : ਕੋਵਿਡ-19 ਨਾਲ ਲੰਮੀ ਲੜਾਈ ਤੋਂ ਬਾਅਦ ਭਾਰਤੀ ਮੂਲ ਦੇ ਵਿਦਿਆਰਥੀ ਦੀ ਮੌਤ

ਅਮਰੀਕਾ ਦੇ ਪੇਨਸਿਲਵੇਨੀਆ ਸੂਬੇ ਦੇ ਅਪਰ ਮੈਰੀਅਨ ਹਾਈ ਸਕੂਲ ਦੇ ਗ੍ਰੈਜੂਏਟ ਗੁਜਰਾਤੀ ਮੂਲ ਦੇ ਇੱਕ ਭਾਰਤੀ ਵਿਦਿਆਰਥੀ ਦੀ ਕੋਵਿਡ-19 ਨਾਲ ਮਹੀਨਿਆਂ ਦੀ ਲੰਮੀ ਲੜਾਈ ਤੋਂ ਬਾਅਦ ਬੀਤੇ ਦਿਨ ਮੌਤ ਹੋ ਗਈ।ਪਰਿਵਾਰ ਦਾ ਕਹਿਣਾ ਹੈ ਕਿ ਨੀਲ ਪਟੇਲ ਦੀ ਜ਼ਿੰਦਗੀ ਇਸ ਤਰ੍ਹਾਂ ਖ਼ਤਮ ਹੋਣ ਵਾਲੀ ਨਹੀਂ ਸੀ।

ਅਮਰੀਕਾ : ਇਮਾਰਤ ਹੋਈ ਢਹਿ-ਢੇਰੀ, 5 ਲੋਕਾਂ ਦੀ ਮੌਤ ਤੇ 156 ਲੋਕ ਲਾਪਤਾ

ਦੱਖਣੀ ਫਲੋਰੀਡਾ ਵਿਚ ਮਿਆਮੀ ਨੇੜੇ ਸ਼ਨੀਵਾਰ ਨੂੰ 12 ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 156 ਲੋਕ ਲਾਪਤਾ ਹਨ। ਬਚਾਅ ਕਰਤਾ ਜਿਉਂਦੇ ਬਚੇ ਲੋਕਾਂ ਨੂੰ ਮਲਬੇ ਵਿਚ ਲੱਗੀ ਅੱਗ ਅਤੇ ਉਸ ਦੇ ਕਾਰਨ ਨਿਕਲ ਰਹੇ ਧੂੰਏਂ ਵਿਚੋਂ ਲੱਭ ਰਹੇ ਹਨ। ਮਿਆਮੀ ਡਾਡੇ ਦੀ ਮੇਅਰ ਡੇਮਿਲਾ ਨੇਵਿਨੇ ਨੇ ਦੱਸਿਆ ਕਿ ਮਲਬੇ ਵਿਚੋਂ ਹੁਣ ਤੱਕ ਪੰਜ ਲੋਕਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ ਹਨ ਅਤੇ 156 ਲੋਕ ਹਾਲੇ ਵੀ ਲਾਪਤਾ ਹਨ।

ਅਮਰੀਕਾ: ਬਰੁਕਲਿਨ ਚ ਜਾਰਜ ਫਲਾਇਡ ਦੇ ਬੁੱਤ ਨਾਲ ਕੀਤੀ ਗਈ ਛੇੜਛਾੜ

ਨਿਊਯਾਰਕ ਦੇ ਬਰੁਕਲਿਨ ਵਿੱਚ ਕਾਲੇ ਮੂਲ ਦੇ ਵਿਅਕਤੀ ਜਾਰਜ ਫਲਾਇਡ ਦੀ ਇੱਕ ਮੂਰਤੀ ਨਾਲ ਵੀਰਵਾਰ ਦੀ ਸਵੇਰੇ ਛੇੜਛਾੜ ਕੀਤੀ ਗਈ, ਜਿਸਦਾ ਕਿ ਜੂਨੀਥ ਰੈਲੀ ਦੇ ਹਿੱਸੇ ਵਜੋਂ ਕੁਝ ਦਿਨ ਪਹਿਲਾਂ ਉਦਘਾਟਨ ਕੀਤਾ ਗਿਆ ਸੀ।

ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਚ ਹੋਵੇਗਾ ਵਾਧਾ

ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਚ ਹੋਵੇਗਾ ਵਾਧਾ INTERNATIONAL News Punjabi(ਵਿਦੇਸ਼) ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਚ ਹੋਵੇਗਾ ਵਾਧਾ Edited By Vandana, United States of America ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੀ ਸਾਊਥ ਵੈਸਟ ਏਅਰਲਾਈਨ ਨੇ ਕੋਰੋਨਾ ਮਹਾਮਾਰੀ ਤੋਂ ਬਾਅਦ ਮੁੜ ਪਟੜੀ ਤੇ ਆ ਰਹੀ ਏਅਰਲਾਈਨ ਇੰਡਸਟਰੀ ਲਈ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਿਆਂ ਲੱਗਭਗ 7,000 ਕਰਮਚਾਰੀਆਂ ਲਈ ਪ�

ਅਮਰੀਕਾ ਨੇ ਜਬਰੀ ਕਿਰਤ ਹੋਣ ਤੇ ਚੀਨੀ-ਨਿਰਮਿਤ ਸੋਲਰ ਪੈਨਲ ਸਮਾਨ ਦੀ ਦਰਾਮਦ ਤੇ ਲਗਾਈ ਪਾਬੰਦੀ

ਅਮਰੀਕਾ ਨੇ ਸੌਰ ਪੈਨਲਾਂ ਦੇ ਨਿਰਮਾਣ ਵਿਚ ਇਸਤੇਮਾਲ ਹੋਣ ਵਾਲੀ ਸਮੱਗਰੀ ਨੂੰ ਲੈ ਕੇ ਇਕ ਪ੍ਰਮੁੱਖ ਚੀਨੀ ਨਿਰਮਾਤਾ.

© 2025 Vimarsana

vimarsana © 2020. All Rights Reserved.