comparemela.com

ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਹੁਣ ਤੱਕ ਦੀ ਸਭ ਤੋਂ ਵੱਡੀ 532 ਕਿਲੋ ਹੈਰੋਇਨ ਅਤੇ 52 ਕਿਲੋ ਮਿਕਸਡ ਨਾਰਕੋਟਿਕਸ ਦੀ ਖੇਪ ਨੂੰ ਟਰੇਸ ਕਰਨ ਵਾਲੇ ਸਨਿਫਰ ਡਾਗ ਅਰਜੁਨ (ਡੈਗਰ) ਨੇ ਆਜ਼ਾਦੀ ਦਿਵਸ ਵਾਲੇ ਦਿਨ ਕਸਟਮ ਵਿਭਾਗ ਨੂੰ ਅਲਵਿਦਾ ਕਹਿ ਦਿੱਤਾ ਹੈ। ਜਾਣਕਾਰੀ ਅਨੁਸਾਰ ਵਿਭਾਗ ਦੇ ਪਾਲਿਸੀ ਅਨੁਸਾਰ 9 ਸਾਲ ਦੀ ਉਮਰ ਹੋਣ ਦੇ ਚੱਲਦੇ ਸਨਿਫਰ ਅਰਜੁਨ ਨੂੰ ਰਿਟਾਇਰ ਕਰ ਦਿੱਤਾ ਗਿਆ ਹੈ।

Related Keywords

, Heroin , Niffer Dog Arjun , Customs Department , Retired , ਕਸਟਮ ਵ ਭ ਗ , ஹெராயின் ,

© 2024 Vimarsana

comparemela.com © 2020. All Rights Reserved.